Junmun Murun Na Thinu Ko Jo Har Larr Laage
ਜੰਮਣੁ ਮਰਣੁ ਨ ਤਿਨ੍ ਕਉ ਜੋ ਹਰਿ ਲੜਿ ਲਾਗੇ ॥
in Section 'Keertan Nirmolak Heera' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੨੩
Raag Gauri Guru Arjan Dev
ਜੰਮਣੁ ਮਰਣੁ ਨ ਤਿਨ੍ ਕਉ ਜੋ ਹਰਿ ਲੜਿ ਲਾਗੇ ॥
Janman Maran N Thinh Ko Jo Har Larr Lagae ||
Those who are attached to the hem of the Lord's robe, do not suffer birth and death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੨੪
Raag Gauri Guru Arjan Dev
ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ ॥
Jeevath Sae Paravan Hoeae Har Keerathan Jagae ||
Those who remain awake to the Kirtan of the Lord's Praises - their lives are approved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੨੫
Raag Gauri Guru Arjan Dev
ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ ॥
Sadhhasang Jin Paeia Saeee Vaddabhagae ||
Those who attain the Saadh Sangat, the Company of the Holy, are very fortunate.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੨੬
Raag Gauri Guru Arjan Dev
ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ ॥
Nae Visariai Dhhrig Jeevana Thoottae Kach Dhhagae ||
But those who forget the Name - their lives are cursed, and broken like thin strands of thread.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੨੭
Raag Gauri Guru Arjan Dev
ਨਾਨਕ ਧੂੜਿ ਪੁਨੀਤ ਸਾਧ ਲਖ ਕੋਟਿ ਪਿਰਾਗੇ ॥੧੬॥
Naanak Dhhoorr Puneeth Sadhh Lakh Kott Piragae ||16||
O Nanak, the dust of the feet of the Holy is more sacred than hundreds of thousands, even millions of cleansing baths at sacred shrines. ||16||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੨੮
Raag Gauri Guru Arjan Dev