Junum Junum Kee Eis Mun Ko Mul Laagee Kaalaa Ho-aa Si-aahu
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥

This shabad is by Guru Amar Das in Raag Sorath on Page 478
in Section 'Is Mann Ko Ko-ee Khojuhu Bhaa-ee' of Amrit Keertan Gutka.

ਸਲੋਕੁ ਮ:

Salok Ma 3 ||

Shalok, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੧
Raag Sorath Guru Amar Das


ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ

Janam Janam Kee Eis Man Ko Mal Lagee Kala Hoa Siahu ||

The filth of countless incarnations sticks to this mind; it has become pitch black.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੨
Raag Sorath Guru Amar Das


ਖੰਨਲੀ ਧੋਤੀ ਉਜਲੀ ਹੋਵਈ ਜੇ ਸਉ ਧੋਵਣਿ ਪਾਹੁ

Khannalee Dhhothee Oujalee N Hovee Jae So Dhhovan Pahu ||

The oily rag cannot be cleaned by merely washing it, even if it is washed a hundred times.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੩
Raag Sorath Guru Amar Das


ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ

Gur Parasadhee Jeevath Marai Oulattee Hovai Math Badhalahu ||

By Guru's Grace, one remains dead while yet alive; his intellect is transformed, and he becomes detached from the world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੪
Raag Sorath Guru Amar Das


ਨਾਨਕ ਮੈਲੁ ਲਗਈ ਨਾ ਫਿਰਿ ਜੋਨੀ ਪਾਹੁ ॥੧॥

Naanak Mail N Lagee Na Fir Jonee Pahu ||1||

O Nanak, no filth sticks to him, and he does not fall into the womb again. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੫
Raag Sorath Guru Amar Das