Junum Junum Kee Mul Dhovai Puraa-ee Aapunaa Keethaa Paavai
ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ ॥
in Section 'Moh Kaale Thin Nindhakaa' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੧
Raag Asa Guru Arjan Dev
ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ ॥
Janam Janam Kee Mal Dhhovai Paraee Apana Keetha Pavai ||
He washes off the filth of other peoples' incarnations, but he obtains the rewards of his own actions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੨
Raag Asa Guru Arjan Dev
ਈਹਾ ਸੁਖੁ ਨਹੀ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ ॥੧॥
Eeha Sukh Nehee Dharageh Dtoee Jam Pur Jae Pachavai ||1||
He has no peace in this world, and he has no place in the Court of the Lord. In the City of Death, he is tortured. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੩
Raag Asa Guru Arjan Dev
ਨਿੰਦਕਿ ਅਹਿਲਾ ਜਨਮੁ ਗਵਾਇਆ ॥
Nindhak Ahila Janam Gavaeia ||
The slanderer loses his life in vain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੪
Raag Asa Guru Arjan Dev
ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥੧॥ ਰਹਾਉ ॥
Pahuch N Sakai Kahoo Bathai Agai Thour N Paeia ||1|| Rehao ||
He cannot succeed in anything, and in the world hereafter, he finds no place at all. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੫
Raag Asa Guru Arjan Dev
ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ ॥
Kirath Paeia Nindhak Bapurae Ka Kia Ouhu Karai Bichara ||
Such is the fate of the wretched slanderer - what can the poor creature do?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੬
Raag Asa Guru Arjan Dev
ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸੁ ਪਹਿ ਕਰੇ ਪੁਕਾਰਾ ॥੨॥
Theha Bigootha Jeh Koe N Rakhai Ouhu Kis Pehi Karae Pukara ||2||
He is ruined there, where no one can protect him; with whom should he lodge his complaint? ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੭
Raag Asa Guru Arjan Dev
ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ ॥
Nindhak Kee Gath Kathehoon Nahee Khasamai Eaevai Bhana ||
The slanderer shall never attain emancipation; this is the Will of the Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੮
Raag Asa Guru Arjan Dev
ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ ॥੩॥
Jo Jo Nindh Karae Santhan Kee Thio Santhan Sukh Mana ||3||
The more the Saints are slandered, the more they dwell in peace. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੯
Raag Asa Guru Arjan Dev
ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ॥
Santha Ttaek Thumaree Suamee Thoon Santhan Ka Sehaee ||
The Saints have Your Support, O Lord and Master; You are the Saints' Help and Support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੧੦
Raag Asa Guru Arjan Dev
ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ ॥੪॥੨॥੪੧॥
Kahu Naanak Santh Har Rakhae Nindhak Dheeeae Rurraee ||4||2||41||
Says Nanak, the Saints are saved by the Lord; the slanderers are drowned in the deep. ||4||2||41||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੧੧
Raag Asa Guru Arjan Dev