Kaa Bhuyo Jo Dhur Moond Jutaa So Thupodhun Ko Jug Bhekh Dhikhaayo
ਕਾ ਭਯੋ ਜੋ ਧਰ ਮੂੰਡ ਜਟਾ ਸੁ ਤਪੋਧਨ ਕੋ ਜਗ ਭੇਖ ਦਿਖਾਯੋ

This shabad is by Guru Gobind Singh in Amrit Keertan on Page 1002
in Section 'Kaaraj Sagal Savaaray' of Amrit Keertan Gutka.

ਕਾ ਭਯੋ ਜੋ ਧਰ ਮੂੰਡ ਜਟਾ ਸੁ ਤਪੋਧਨ ਕੋ ਜਗ ਭੇਖ ਦਿਖਾਯੋ

Ka Bhayo Jo Dhhar Moondd Jatta S Thapodhhan Ko Jag Bhaekh Dhikhayo ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੧੨
Amrit Keertan Guru Gobind Singh


ਕਾ ਭਯੋ ਜਉ ਕੋਊ ਲੋਚਨ ਮੂੰਦਿ ਭਲੀ ਬਿਧਿ ਸੋਂ ਹਰਿ ਕੇ ਗੁਨ ਗਾਯੋ

Ka Bhayo Jo Kooo Lochan Moondh Bhalee Bidhh Son Har Kae Gun Gayo ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੧੩
Amrit Keertan Guru Gobind Singh


ਅਉਰ ਕਹਾ ਜਉਪੈ ਆਰਤੀ ਲੈ ਕਰਿ ਧੂਪਿ ਜਗਾਇ ਕੈ ਸੰਖ ਬਜਾਯੋ

Aour Keha Joupai Arathee Lai Kar Dhhoop Jagae Kai Sankh Bajayo ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੧੪
Amrit Keertan Guru Gobind Singh


ਸਯਾਮ ਕਹੈ ਤੁਮ ਹੀ ਕਹੋ ਬਿਨ ਪ੍ਰੇਮ ਕਹੂ ਬ੍ਰਿਜਨਾਇਕ ਪਾਯੋ ॥੨੨੩੭॥

Sayam Kehai Thum Hee N Keho Bin Praem Kehoo Brijanaeik Payo ||2237||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੧੫
Amrit Keertan Guru Gobind Singh