Kaaei-aa Brehumaa Mun Hai Dhothee
ਕਾਇਆ ਬ੍ਰਹਮਾ ਮਨੁ ਹੈ ਧੋਤੀ
in Section 'Kaaraj Sagal Savaaray' of Amrit Keertan Gutka.
ਆਸਾ ਮਹਲਾ ੧ ॥
Asa Mehala 1 ||
Aasaa, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੧
Raag Asa Guru Nanak Dev
ਕਾਇਆ ਬ੍ਰਹਮਾ ਮਨੁ ਹੈ ਧੋਤੀ ॥
Kaeia Brehama Man Hai Dhhothee ||
Let the body be the Brahmin, and let the mind be the loin-cloth;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੨
Raag Asa Guru Nanak Dev
ਗਿਆਨੁ ਜਨੇਊ ਧਿਆਨੁ ਕੁਸਪਾਤੀ ॥
Gian Janaeoo Dhhian Kusapathee ||
Let spiritual wisdom be the sacred thread, and meditation the ceremonial ring.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੩
Raag Asa Guru Nanak Dev
ਹਰਿ ਨਾਮਾ ਜਸੁ ਜਾਚਉ ਨਾਉ ॥
Har Nama Jas Jacho Nao ||
I seek the Name of the Lord and His Praise as my cleansing bath.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੪
Raag Asa Guru Nanak Dev
ਗੁਰ ਪਰਸਾਦੀ ਬ੍ਰਹਮਿ ਸਮਾਉ ॥੧॥
Gur Parasadhee Breham Samao ||1||
By Guru's Grace, I am absorbed into God. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੫
Raag Asa Guru Nanak Dev
ਪਾਂਡੇ ਐਸਾ ਬ੍ਰਹਮ ਬੀਚਾਰੁ ॥
Panddae Aisa Breham Beechar ||
O Pandit, O religious scholar, contemplate God in such a way
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੬
Raag Asa Guru Nanak Dev
ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥੧॥ ਰਹਾਉ ॥
Namae Such Namo Parro Namae Chaj Achar ||1|| Rehao ||
That His Name may sanctify you, that His Name may be your study, and His Name your wisdom and way of life. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੭
Raag Asa Guru Nanak Dev
ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ ॥
Bahar Janaeoo Jichar Joth Hai Nal ||
The outer sacred thread is worthwhile only as long as the Divine Light is within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੮
Raag Asa Guru Nanak Dev
ਧੋਤੀ ਟਿਕਾ ਨਾਮੁ ਸਮਾਲਿ ॥
Dhhothee Ttika Nam Samal ||
So make the remembrance of the Naam, the Name of the Lord, your loin-cloth and the ceremonial mark on your forehead.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੯
Raag Asa Guru Nanak Dev
ਐਥੈ ਓਥੈ ਨਿਬਹੀ ਨਾਲਿ ॥
Aithhai Outhhai Nibehee Nal ||
Here and hereafter, the Name alone shall stand by you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੧੦
Raag Asa Guru Nanak Dev
ਵਿਣੁ ਨਾਵੈ ਹੋਰਿ ਕਰਮ ਨ ਭਾਲਿ ॥੨॥
Vin Navai Hor Karam N Bhal ||2||
Do not seek any other actions, except the Name. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੧੧
Raag Asa Guru Nanak Dev
ਪੂਜਾ ਪ੍ਰੇਮ ਮਾਇਆ ਪਰਜਾਲਿ ॥
Pooja Praem Maeia Parajal ||
Worship the Lord in loving adoration, and burn your desire for Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੧੨
Raag Asa Guru Nanak Dev
ਏਕੋ ਵੇਖਹੁ ਅਵਰੁ ਨ ਭਾਲਿ ॥
Eaeko Vaekhahu Avar N Bhal ||
Behold only the One Lord, and do not seek out any other.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੧੩
Raag Asa Guru Nanak Dev
ਚੀਨ੍ਹ੍ਹੈ ਤਤੁ ਗਗਨ ਦਸ ਦੁਆਰ ॥
Cheenhai Thath Gagan Dhas Dhuar ||
Become aware of reality, in the Sky of the Tenth Gate;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੧੪
Raag Asa Guru Nanak Dev
ਹਰਿ ਮੁਖਿ ਪਾਠ ਪੜੈ ਬੀਚਾਰ ॥੩॥
Har Mukh Path Parrai Beechar ||3||
Read aloud the Lord's Word, and contemplate it. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੧੫
Raag Asa Guru Nanak Dev
ਭੋਜਨੁ ਭਾਉ ਭਰਮੁ ਭਉ ਭਾਗੈ ॥
Bhojan Bhao Bharam Bho Bhagai ||
With the diet of His Love, doubt and fear depart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੧੬
Raag Asa Guru Nanak Dev
ਪਾਹਰੂਅਰਾ ਛਬਿ ਚੋਰੁ ਨ ਲਾਗੈ ॥
Paharooara Shhab Chor N Lagai ||
With the Lord as your night watchman, no thief will dare to break in.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੧੭
Raag Asa Guru Nanak Dev
ਤਿਲਕੁ ਲਿਲਾਟਿ ਜਾਣੈ ਪ੍ਰਭੁ ਏਕੁ ॥
Thilak Lilatt Janai Prabh Eaek ||
Let the knowledge of the One God be the ceremonial mark on your forehead.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੧੮
Raag Asa Guru Nanak Dev
ਬੂਝੈ ਬ੍ਰਹਮੁ ਅੰਤਰਿ ਬਿਬੇਕੁ ॥੪॥
Boojhai Breham Anthar Bibaek ||4||
Let the realization that God is within you be your discrimination. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੧੯
Raag Asa Guru Nanak Dev
ਆਚਾਰੀ ਨਹੀ ਜੀਤਿਆ ਜਾਇ ॥
Acharee Nehee Jeethia Jae ||
Through ritual actions, God cannot be won over;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੨੦
Raag Asa Guru Nanak Dev
ਪਾਠ ਪੜੈ ਨਹੀ ਕੀਮਤਿ ਪਾਇ ॥
Path Parrai Nehee Keemath Pae ||
By reciting sacred scriptures, His value cannot be estimated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੨੧
Raag Asa Guru Nanak Dev
ਅਸਟ ਦਸੀ ਚਹੁ ਭੇਦੁ ਨ ਪਾਇਆ ॥
Asatt Dhasee Chahu Bhaedh N Paeia ||
The eighteen Puraanas and the four Vedas do not know His mystery.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੨੨
Raag Asa Guru Nanak Dev
ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ ॥੫॥੨੦॥
Naanak Sathigur Breham Dhikhaeia ||5||20||
O Nanak, the True Guru has shown me the Lord God. ||5||20||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੨੩
Raag Asa Guru Nanak Dev