Kaaei-aa Kot Apaar Hai Andhar Hutunaale
ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥
in Section 'Han Dhan Suchi Raas He' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੩ ਪੰ. ੧
Raag Gauri Guru Ram Das
ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥
Kaeia Kott Apar Hai Andhar Hattanalae ||
The human body is a great fortress, with its shops and streets within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੩ ਪੰ. ੨
Raag Gauri Guru Ram Das
ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥
Guramukh Soudha Jo Karae Har Vasath Samalae ||
The Gurmukh who comes to trade gathers the cargo of the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੩ ਪੰ. ੩
Raag Gauri Guru Ram Das
ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ ॥
Nam Nidhhan Har Vanajeeai Heerae Paravalae ||
He deals in the treasure of the Lord's Name, the jewels and the diamonds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੩ ਪੰ. ੪
Raag Gauri Guru Ram Das
ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥
Vin Kaeia J Hor Thhai Dhhan Khojadhae Sae Moorr Baethalae ||
Those who search for this treasure outside of the body, in other places, are foolish demons.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੩ ਪੰ. ੫
Raag Gauri Guru Ram Das
ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ ॥੧੫॥
Sae Oujharr Bharam Bhavaeeahi Jio Jharr Mirag Bhalae ||15||
They wander around in the wilderness of doubt, like the deer who searches for the musk in the bushes. ||15||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੩ ਪੰ. ੬
Raag Gauri Guru Ram Das