Kaaei-aa Kot Apaar Hai Milunaa Sunjogee
ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥
in Section 'Han Dhan Suchi Raas He' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੨੪
Raag Goojree Guru Amar Das
ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥
Kaeia Kott Apar Hai Milana Sanjogee ||
The body is the fortress of the Infinite Lord; it is obtained only by destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੨੫
Raag Goojree Guru Amar Das
ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥
Kaeia Andhar Ap Vas Rehia Apae Ras Bhogee ||
The Lord Himself dwells within the body; He Himself is the Enjoyer of pleasures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੨੬
Raag Goojree Guru Amar Das
ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥
Ap Atheeth Alipath Hai Nirajog Har Jogee ||
He Himself remains detached and unaffected; while unattached, He is still attached.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੨੭
Raag Goojree Guru Amar Das
ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ ॥
Jo This Bhavai So Karae Har Karae S Hogee ||
He does whatever He pleases, and whatever He does, comes to pass.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੨੮
Raag Goojree Guru Amar Das
ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧੩॥
Har Guramukh Nam Dhhiaeeai Lehi Jahi Vijogee ||13||
The Gurmukh meditates on the Lord's Name, and separation from the Lord is ended. ||13||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੨੯
Raag Goojree Guru Amar Das