Kaagudh Dheep Subhai Kar Kai Ar Saath Sumundhrun Kee Mus Kaiho
ਕਾਗਦ ਦੀਪ ਸਭੈ ਕਰਿ ਕੈ ਅਰੁ ਸਾਤ ਸਮੁੰਦ੍ਰਨ ਕੀ ਮਸੁ ਕੈਹੋਂ ॥

This shabad is by Guru Gobind Singh in Savaiye on Page 134
in Section 'Upma Jath Na Kehey Mere Prab Kee' of Amrit Keertan Gutka.

ਕਾਗਦ ਦੀਪ ਸਭੈ ਕਰਿ ਕੈ ਅਰੁ ਸਾਤ ਸਮੁੰਦ੍ਰਨ ਕੀ ਮਸੁ ਕੈਹੋਂ

Kagadh Dheep Sabhai Kar Kai Ar Sath Samundhran Kee Mas Kaihon ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੧੯
Savaiye Guru Gobind Singh


ਕਾਟ ਬਨਾਸਪਤੀ ਸਗਰੀ ਲਿਖਬੇ ਹੂੰ ਕੇ ਲੇਖਨ ਕਾਜ ਬਨ ਹੋਂ

Katt Banasapathee Sagaree Likhabae Hoon Kae Laekhan Kaj Ban Hon ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੨੦
Savaiye Guru Gobind Singh


ਸਾਰਸੁਤੀ ਬਕਤਾ ਕਰਿ ਕੈ ਜੁਗਿ ਕੋਟਿ ਗਨੇਸ ਕੈ ਹਾਥਿ ਲਿਖੈ ਹੋਂ

Sarasuthee Bakatha Kar Kai Jug Kott Ganaes Kai Hathh Likhai Hon ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੨੧
Savaiye Guru Gobind Singh


ਕਾਲ ਕ੍ਰਿਪਾਨ ਬਿਨਾ ਬਿਨਤੀ ਤਊ ਤੁਮ ਕੌ ਪ੍ਰਭੁ ਨੈਕ ਰਿਝੈ ਹੋਂ

Kal Kripan Bina Binathee N Thoo Thum Ka Prabh Naik Rijhai Hon ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੨੨
Savaiye Guru Gobind Singh