Kaahoo Dheenue Paat Putunbur Kaahoo Pulugh Nivaaraa
ਕਾਹੂ ਦੀਨ੍ੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥
in Section 'Dhero Dek Tumare Ranga' of Amrit Keertan Gutka.
ਆਸਾ ॥
Asa ||
Aasaa:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੨੭
Raag Asa Bhagat Kabir
ਕਾਹੂ ਦੀਨ੍ੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥
Kahoo Dheenhae Patt Pattanbar Kahoo Palagh Nivara ||
To some, the Lord has given silks and satins, and to some, beds decorated with cotton ribbons.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੨੮
Raag Asa Bhagat Kabir
ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥੧॥
Kahoo Garee Godharee Nahee Kahoo Khan Parara ||1||
Some do not even have a poor patched coat, and some live in thatched huts. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੨੯
Raag Asa Bhagat Kabir
ਅਹਿਰਖ ਵਾਦੁ ਨ ਕੀਜੈ ਰੇ ਮਨ ॥
Ahirakh Vadh N Keejai Rae Man ||
Do not indulge in envy and bickering, O my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੩੦
Raag Asa Bhagat Kabir
ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ ॥੧॥ ਰਹਾਉ ॥
Sukirath Kar Kar Leejai Rae Man ||1|| Rehao ||
By continually doing good deeds, these are obtained, O my mind. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੩੧
Raag Asa Bhagat Kabir
ਕੁਮ੍ਹ੍ਹਾ ਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ ॥
Kumharai Eaek J Mattee Goondhhee Bahu Bidhh Banee Laee ||
The potter works the same clay, and colors the pots in different ways.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੩੨
Raag Asa Bhagat Kabir
ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥੨॥
Kahoo Mehi Mothee Mukathahal Kahoo Biadhh Lagaee ||2||
Into some, he sets pearls, while to others, he attaches filth. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੩੩
Raag Asa Bhagat Kabir
ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ ॥
Soomehi Dhhan Rakhan Ko Dheea Mugadhh Kehai Dhhan Maera ||
God gave wealth to the miser for him to preserve, but the fool calls it his own.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੩੪
Raag Asa Bhagat Kabir
ਜਮ ਕਾ ਡੰਡੁ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਿਬੇਰਾ ॥੩॥
Jam Ka Ddandd Moondd Mehi Lagai Khin Mehi Karai Nibaera ||3||
When the Messenger of Death strikes him with his club, in an instant, everything is settled. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੩੫
Raag Asa Bhagat Kabir
ਹਰਿ ਜਨੁ ਊਤਮੁ ਭਗਤੁ ਸਦਾਵੈ ਆਗਿਆ ਮਨਿ ਸੁਖੁ ਪਾਈ ॥
Har Jan Ootham Bhagath Sadhavai Agia Man Sukh Paee ||
The Lord's humble servant is called the most exalted Saint; he obeys the Command of the Lord's Order, and obtains peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੩੬
Raag Asa Bhagat Kabir
ਜੋ ਤਿਸੁ ਭਾਵੈ ਸਤਿ ਕਰਿ ਮਾਨੈ ਭਾਣਾ ਮੰਨਿ ਵਸਾਈ ॥੪॥
Jo This Bhavai Sath Kar Manai Bhana Mann Vasaee ||4||
Whatever is pleasing to the Lord, he accepts as True; he enshrines the Lord's Will within his mind. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੩੭
Raag Asa Bhagat Kabir
ਕਹੈ ਕਬੀਰੁ ਸੁਨਹੁ ਰੇ ਸੰਤਹੁ ਮੇਰੀ ਮੇਰੀ ਝੂਠੀ ॥
Kehai Kabeer Sunahu Rae Santhahu Maeree Maeree Jhoothee ||
Says Kabeer, listen, O Saints - it is false to call out, ""Mine, mine.""
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੩੮
Raag Asa Bhagat Kabir
ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ ॥੫॥੩॥੧੬॥
Chiragatt Far Chattara Lai Gaeiou Tharee Thagaree Shhoottee ||5||3||16||
Breaking the bird cage, death takes the bird away, and only the torn threads remain. ||5||3||16||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੩੯
Raag Asa Bhagat Kabir