Kaahoo Dhusaake Puvun Guvun Kai Burukhaa Hai
ਕਾਹੂ ਦਸਾਕੇ ਪਵਨ ਗਵਨ ਕੈ ਬਰਖਾ ਹੈ

This shabad is by Bhai Gurdas in Vaaran on Page 699
in Section 'Satsangath Utham Satgur Keree' of Amrit Keertan Gutka.

ਕਾਹੂ ਦਸਾਕੇ ਪਵਨ ਗਵਨ ਕੈ ਬਰਖਾ ਹੈ

Kahoo Dhasakae Pavan Gavan Kai Barakha Hai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੪੦
Vaaran Bhai Gurdas


ਕਾਹੂ ਦਸਾਕੇ ਪਵਨ ਬਾਦਰ ਬਿਲਾਤ ਹੈ

Kahoo Dhasakae Pavan Badhar Bilath Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੪੧
Vaaran Bhai Gurdas


ਕਾਹੂ ਜਲ ਪਾਨ ਕੀਏ ਰਹਤ ਅਰੋਗ ਦੋਹੀ

Kahoo Jal Pan Keeeae Rehath Arog Dhohee

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੪੨
Vaaran Bhai Gurdas


ਕਾਹੂ ਜਲ ਪਾਨ ਬਿਆਪੇ ਬ੍ਰਿਥਾ ਬਿਲਲਾਤ ਹੈ

Kahoo Jal Pan Biapae Brithha Bilalath Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੪੩
Vaaran Bhai Gurdas


ਕਾਹੂ ਗ੍ਰਿਹ ਕੀ ਅਗਨਿ ਪਾਕ ਸਾਕ ਸਿਧਿ ਕਰੈ

Kahoo Grih Kee Agan Pak Sak Sidhh Karai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੪੪
Vaaran Bhai Gurdas


ਕਾਹੂ ਗ੍ਰਿਹ ਕੀ ਅਗਨਿ ਭਵਨੁ ਜਗਤ ਹੈ

Kahoo Grih Kee Agan Bhavan Jagath Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੪੫
Vaaran Bhai Gurdas


ਕਾਹੂ ਕੀ ਸੰਗਤ ਮਿਲਿ ਜੀਵਨ ਮੁਕਤਿ ਹੁਇ

Kahoo Kee Sangath Mil Jeevan Mukath Huei

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੪੬
Vaaran Bhai Gurdas


ਕਾਹੂ ਕੀ ਸੰਗਤਿ ਮਿਲਿ ਜਮੁਪੁਰਿ ਜਾਤ ਹੈ ॥੫੪੯॥

Kahoo Kee Sangath Mil Jamupur Jath Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੪੭
Vaaran Bhai Gurdas