Kaajul Fool Thunbol Rus Le Dhun Kee-aa Seegaar
ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥
in Section 'Mundhae Pir Bin Kiaa Seegar' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੯ ਪੰ. ੧
Raag Suhi Guru Amar Das
ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥
Kajal Fool Thanbol Ras Lae Dhhan Keea Seegar ||
The wife takes flowers, and fragrance of betel, and decorates herself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੯ ਪੰ. ੨
Raag Suhi Guru Amar Das
ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ ॥੨॥
Saejai Kanth N Aeiou Eaevai Bhaeia Vikar ||2||
But her Husband Lord does not come to her bed, and so these efforts are useless. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੯ ਪੰ. ੩
Raag Suhi Guru Amar Das
Goto Page