Kaalubooth Kee Husuthunee Mun Bouraa Re Chuluth Rachiou Jugudhees
ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥
in Section 'Mayaa Hoee Naagnee' of Amrit Keertan Gutka.
ਗਉੜੀ ॥
Gourree ||
Gauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੬ ਪੰ. ੧
Raag Gauri Bhagat Kabir
ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥
Kalabooth Kee Hasathanee Man Boura Rae Chalath Rachiou Jagadhees ||
Like the straw figure of a female elephant, fashioned to trap the bull elephant, O crazy mind, the Lord of the Universe has staged the drama of this world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੬ ਪੰ. ੨
Raag Gauri Bhagat Kabir
ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ ॥੧॥
Kam Suae Gaj Bas Parae Man Boura Rae Ankas Sehiou Sees ||1||
Attracted by the lure of sexual desire, the elephant is captured, O crazy mind, and now the halter is placed around its neck. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੬ ਪੰ. ੩
Raag Gauri Bhagat Kabir
ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥
Bikhai Bach Har Rach Samajh Man Boura Rae ||
So escape from corruption and immerse yourself in the Lord; take this advice, O crazy mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੬ ਪੰ. ੪
Raag Gauri Bhagat Kabir
ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥
Nirabhai Hoe N Har Bhajae Man Boura Rae Gehiou N Ram Jehaj ||1|| Rehao ||
You have not meditated fearlessly on the Lord, O crazy mind; you have not embarked upon the Lord's Boat. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੬ ਪੰ. ੫
Raag Gauri Bhagat Kabir
ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥
Marakatt Musattee Anaj Kee Man Boura Rae Leenee Hathh Pasar ||
The monkey stretches out its hand, O crazy mind, and takes a handful of corn;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੬ ਪੰ. ੬
Raag Gauri Bhagat Kabir
ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥੨॥
Shhoottan Ko Sehasa Paria Man Boura Rae Nachiou Ghar Ghar Bar ||2||
Now unable to escape, O crazy mind, it is made to dance door to door. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੬ ਪੰ. ੭
Raag Gauri Bhagat Kabir
ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥
Jio Nalanee Sooatta Gehiou Man Boura Rae Maya Eihu Biouhar ||
Like the parrot caught in the trap, O crazy mind, you trapped by the affairs of Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੬ ਪੰ. ੮
Raag Gauri Bhagat Kabir
ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥੩॥
Jaisa Rang Kasunbh Ka Man Boura Rae Thio Pasariou Pasar ||3||
Like the weak dye of the safflower, O crazy mind, so is the expanse of this world of form and substance. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੬ ਪੰ. ੯
Raag Gauri Bhagat Kabir
ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥
Navan Ko Theerathh Ghanae Man Boura Rae Poojan Ko Bahu Dhaev ||
There are so many holy shrines in which to bathe, O crazy mind, and so many gods to worship.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੬ ਪੰ. ੧੦
Raag Gauri Bhagat Kabir
ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥੪॥੧॥੬॥੫੭॥
Kahu Kabeer Shhoottan Nehee Man Boura Rae Shhoottan Har Kee Saev ||4||1||6||57||
Says Kabeer, you shall not be saved like this, O crazy mind; only by serving the Lord will you find release. ||4||1||6||57||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੬ ਪੰ. ੧੧
Raag Gauri Bhagat Kabir