Kaam Krodh Ahunkaar Vigoothe
ਕਾਮਿ ਕ੍ਰੋਧਿ ਅਹੰਕਾਰਿ ਵਿਗੂਤੇ ॥

This shabad is by Guru Arjan Dev in Raag Asa on Page 822
in Section 'Keertan Hoaa Rayn Sabhaaee' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੧੫
Raag Asa Guru Arjan Dev


ਕਾਮਿ ਕ੍ਰੋਧਿ ਅਹੰਕਾਰਿ ਵਿਗੂਤੇ

Kam Krodhh Ahankar Vigoothae ||

Sexual desire, anger, and egotism lead to ruin.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੧੬
Raag Asa Guru Arjan Dev


ਹਰਿ ਸਿਮਰਨੁ ਕਰਿ ਹਰਿ ਜਨ ਛੂਟੇ ॥੧॥

Har Simaran Kar Har Jan Shhoottae ||1||

Meditating on the Lord, the Lord's humble servants are redeemed. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੧੭
Raag Asa Guru Arjan Dev


ਸੋਇ ਰਹੇ ਮਾਇਆ ਮਦ ਮਾਤੇ

Soe Rehae Maeia Madh Mathae ||

The mortals are asleep, intoxicated with the wine of Maya.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੧੮
Raag Asa Guru Arjan Dev


ਜਾਗਤ ਭਗਤ ਸਿਮਰਤ ਹਰਿ ਰਾਤੇ ॥੧॥ ਰਹਾਉ

Jagath Bhagath Simarath Har Rathae ||1|| Rehao ||

The devotees remain awake, imbued with the Lord's meditation. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੧੯
Raag Asa Guru Arjan Dev


ਮੋਹ ਭਰਮਿ ਬਹੁ ਜੋਨਿ ਭਵਾਇਆ

Moh Bharam Bahu Jon Bhavaeia ||

In emotional attachment and doubt, the mortals wander through countless incarnations.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੨੦
Raag Asa Guru Arjan Dev


ਅਸਥਿਰੁ ਭਗਤ ਹਰਿ ਚਰਣ ਧਿਆਇਆ ॥੨॥

Asathhir Bhagath Har Charan Dhhiaeia ||2||

The devotees remain ever-stable, meditating on the Lord's Lotus Feet. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੨੧
Raag Asa Guru Arjan Dev


ਬੰਧਨ ਅੰਧ ਕੂਪ ਗ੍ਰਿਹ ਮੇਰਾ

Bandhhan Andhh Koop Grih Maera ||

Bound to household and possessions, the mortals are lost in the deep, dark pit.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੨੨
Raag Asa Guru Arjan Dev


ਮੁਕਤੇ ਸੰਤ ਬੁਝਹਿ ਹਰਿ ਨੇਰਾ ॥੩॥

Mukathae Santh Bujhehi Har Naera ||3||

The Saints are liberated, knowing the Lord to be near at hand. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੨੩
Raag Asa Guru Arjan Dev


ਕਹੁ ਨਾਨਕ ਜੋ ਪ੍ਰਭ ਸਰਣਾਈ

Kahu Naanak Jo Prabh Saranaee ||

Says Nanak, one who has taken to God's Sanctuary,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੨੪
Raag Asa Guru Arjan Dev


ਈਹਾ ਸੁਖੁ ਆਗੈ ਗਤਿ ਪਾਈ ॥੪॥੨੨॥੭੩॥

Eeha Sukh Agai Gath Paee ||4||22||73||

Obtains peace in this world, and salvation in the world hereafter. ||4||22||73||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੨੫
Raag Asa Guru Arjan Dev