Kaam Krodh Lobh Mohu Mitaavai Shutukai Dhurumath Apunee Dhaaree
ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ ਛੁਟਕੈ ਦੁਰਮਤਿ ਅਪੁਨੀ ਧਾਰੀ ॥
in Section 'Sube Kanthai Rutheeaa Meh Duhagun Keth' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੧
Raag Asa Guru Arjan Dev
ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ ਛੁਟਕੈ ਦੁਰਮਤਿ ਅਪੁਨੀ ਧਾਰੀ ॥
Kam Krodhh Lobh Mohu Mittavai Shhuttakai Dhuramath Apunee Dhharee ||
If she renounces and eliminates her sexual desire, anger, greed and attachment, and her evil-mindedness and self-conceit as well;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੨
Raag Asa Guru Arjan Dev
ਹੋਇ ਨਿਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥੧॥
Hoe Nimanee Saev Kamavehi Tha Preetham Hovehi Man Piaree ||1||
And if, becoming humble, she serves Him, then she becomes dear to her Beloved's Heart. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੩
Raag Asa Guru Arjan Dev
ਸੁਣਿ ਸੁੰਦਰਿ ਸਾਧੂ ਬਚਨ ਉਧਾਰੀ ॥
Sun Sundhar Sadhhoo Bachan Oudhharee ||
Listen, O beautiful soul-bride: By the Word of the Holy Saint, you shall be saved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੪
Raag Asa Guru Arjan Dev
ਦੂਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨਿ ਨਾਰੀ ॥੧॥ ਰਹਾਉ ॥
Dhookh Bhookh Mittai Thaero Sehasa Sukh Pavehi Thoon Sukhaman Naree ||1|| Rehao ||
Your pain, hunger and doubt shall vanish, and you shall obtain peace, O happy soul-bride. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੫
Raag Asa Guru Arjan Dev
ਚਰਣ ਪਖਾਰਿ ਕਰਉ ਗੁਰ ਸੇਵਾ ਆਤਮ ਸੁਧੁ ਬਿਖੁ ਤਿਆਸ ਨਿਵਾਰੀ ॥
Charan Pakhar Karo Gur Saeva Atham Sudhh Bikh Thias Nivaree ||
Washing the Guru's feet, and serving Him, the soul is sanctified, and the thirst for sin is quenched.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੬
Raag Asa Guru Arjan Dev
ਦਾਸਨ ਕੀ ਹੋਇ ਦਾਸਿ ਦਾਸਰੀ ਤਾ ਪਾਵਹਿ ਸੋਭਾ ਹਰਿ ਦੁਆਰੀ ॥੨॥
Dhasan Kee Hoe Dhas Dhasaree Tha Pavehi Sobha Har Dhuaree ||2||
If you become the slave of the slave of the Lord's slaves, then you shall obtain honor in the Court of the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੭
Raag Asa Guru Arjan Dev
ਇਹੀ ਅਚਾਰ ਇਹੀ ਬਿਉਹਾਰਾ ਆਗਿਆ ਮਾਨਿ ਭਗਤਿ ਹੋਇ ਤੁਮ੍ਹ੍ਹਾ ਰੀ ॥
Eihee Achar Eihee Biouhara Agia Man Bhagath Hoe Thumharee ||
This is right conduct, and this is the correct lifestyle, to obey the Command of the Lord's Will; this is your devotional worship.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੮
Raag Asa Guru Arjan Dev
ਜੋ ਇਹੁ ਮੰਤ੍ਰੁ ਕਮਾਵੈ ਨਾਨਕ ਸੋ ਭਉਜਲੁ ਪਾਰਿ ਉਤਾਰੀ ॥੩॥੨੮॥
Jo Eihu Manthra Kamavai Naanak So Bhoujal Par Outharee ||3||28||
One who practices this Mantra, O Nanak, swims across the terrifying world-ocean. ||3||28||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੯
Raag Asa Guru Arjan Dev