Kaaman Tho Seegaar Kar Jaa Pehilaa Kunth Munaae
ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥
in Section 'Mundhae Pir Bin Kiaa Seegar' of Amrit Keertan Gutka.
ਸਲੋਕ ਮ: ੩ ॥
Salok Ma 3 ||
Shalok, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੧
Raag Suhi Guru Amar Das
ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥
Kaman Tho Seegar Kar Ja Pehilan Kanth Manae ||
O bride, decorate yourself, after you surrender and accept your Husband Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੨
Raag Suhi Guru Amar Das
ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥
Math Saejai Kanth N Avee Eaevai Birathha Jae ||
Otherwise, your Husband Lord will not come to your bed, and your ornaments will be useless.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੩
Raag Suhi Guru Amar Das
ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥
Kaman Pir Man Mania Tho Bania Seegar ||
O bride, your decorations will adorn you, only when your Husband Lord's Mind is pleased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੪
Raag Suhi Guru Amar Das
ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥
Keea Tho Paravan Hai Ja Sahu Dhharae Piar ||
Your ornaments will be acceptable and approved, only when your Husband Lord loves you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੫
Raag Suhi Guru Amar Das
ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ ॥
Bho Seegar Thabol Ras Bhojan Bhao Karaee ||
So make the Fear of God your ornaments, joy your betel nuts to chew, and love your food.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੬
Raag Suhi Guru Amar Das
ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ ॥੧॥
Than Man Soupae Kanth Ko Tho Naanak Bhog Karaee ||1||
Surrender your body and mind to your Husband Lord, and then, O Nanak, He will enjoy you. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੭
Raag Suhi Guru Amar Das