Kalijug Kee Sudh Saadhunaa Kurum Kiruth Kee Chulai Na Kaa-ee
ਕਲਿਜੁਗ ਕੀ ਸੁਧ ਸਾਧਨਾ ਕਰਮ ਕਿਰਤ ਕੀ ਚਲੈ ਨ ਕਾਈ॥
in Section 'Gurmath Ridhe Gureebee Aave' of Amrit Keertan Gutka.
ਕਲਿਜੁਗ ਕੀ ਸੁਧ ਸਾਧਨਾ ਕਰਮ ਕਿਰਤ ਕੀ ਚਲੈ ਨ ਕਾਈ॥
Kalijug Kee Sudhh Sadhhana Karam Kirath Kee Chalai N Kaee||
Now listen to the discipline of kaliyug wherein nobody cares for the rituals.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੭ ਪੰ. ੩
Vaaran Bhai Gurdas
ਬਿਨਾਂ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌਰ ਨ ਥਾਈ॥
Binan Bhajan Bhagavan Kae Bhao Bhagath Bin Thar N Thhaee||
Without loving devotion none will get any place anywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੭ ਪੰ. ੪
Vaaran Bhai Gurdas
ਲਹੇ ਕਮਾਣਾ ਏਤ ਜੁਗ ਪਿਛਲੀਂ ਜੁਗੀਂ ਕਰ ਕਮਾਈ॥
Lehae Kamana Eaeth Jug Pishhaleen Jugeen Kar Kamaee||
Because of the disciplined life in the previous ages, the human form has been obtained in kaliyug.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੭ ਪੰ. ੫
Vaaran Bhai Gurdas
ਪਾਯਾ ਮਾਨਸ ਦੇਹ ਕਉ ਐਥੋਂ ਚੁਕਿਆ ਠੌਰ ਨ ਠਾਈ॥
Paya Manas Dhaeh Ko Aithhon Chukia Thar N Thaee||
Now if this opportunity slipped, no occasion and place would be made available.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੭ ਪੰ. ੬
Vaaran Bhai Gurdas
ਕਲਿਜੁਗ ਕੇ ਉਪਕਾਰ ਸੁਣ ਜੈਸੇ ਬੇਦ ਅਥਰਬਣ ਗਾਈ॥
Kalijug Kae Oupakar Sun Jaisae Baedh Athharaban Gaee||
As has been said in the Atharvaveda, listen to the redeeming features of kaliyug.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੭ ਪੰ. ੭
Vaaran Bhai Gurdas
ਭਾਉ ਭਗਤਿ ਪਰਵਾਣੁ ਹੈ ਜੱਗ ਹੋਮ ਤੇ ਪੁਰਬ ਕਮਾਈ॥
Bhao Bhagath Paravan Hai Jag Hom Thae Purab Kamaee||
Now feeingful devotion only is acceptable; yajna, burnt offering and worship of the human guru was the discipline of the earlier ages.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੭ ਪੰ. ੮
Vaaran Bhai Gurdas
ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੇ ਅੰਦਰ ਪਾਈ॥
Karakae Neech Sadhavana Than Prabh Laekhae Andhar Paee||
If somebody now, in spite of being a doer, erases from his self this sense and prefers to be called lowly, only then he can remain in the good books of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੭ ਪੰ. ੯
Vaaran Bhai Gurdas
ਕਲਿਜੁਗ ਨਾਵੈ ਕੀ ਵਡਿਆਈ ॥੧੬॥
Kalijug Navai Kee Vaddiaee ||16||
In Kaliyug, only repeating the name of Lord is considered grand.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੭ ਪੰ. ੧੦
Vaaran Bhai Gurdas