Kar Kirupaa Apunai Ghar Aaei-aa Thaa Mil Sukhee-aa Kaaj Ruchaaei-aa
ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥
in Section 'Anand Bheyaa Vadbhageeho' of Amrit Keertan Gutka.
ਆਸਾ ਮਹਲਾ ੧ ॥
Asa Mehala 1 ||
Aasaa, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੧
Raag Asa Guru Nanak Dev
ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥
Kar Kirapa Apanai Ghar Aeia Tha Mil Sakheea Kaj Rachaeia ||
When by His Grace He came to my home, then my companions met together to celebrate my marriage.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੨
Raag Asa Guru Nanak Dev
ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ ॥੧॥
Khael Dhaekh Man Anadh Bhaeia Sahu Veeahan Aeia ||1||
Beholding this play, my mind became blissful; my Husband Lord has come to marry me. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੩
Raag Asa Guru Nanak Dev
ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥
Gavahu Gavahu Kamanee Bibaek Beechar ||
So sing - yes, sing the songs of wisdom and reflection, O brides.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੪
Raag Asa Guru Nanak Dev
ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਉ ॥
Hamarai Ghar Aeia Jagajeevan Bhathar ||1|| Rehao ||
My spouse, the Life of the world, has come into my home. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੫
Raag Asa Guru Nanak Dev
ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥
Guroo Dhuarai Hamara Veeahu J Hoa Jan Sahu Milia Than Jania ||
When I was married within the Gurdwara, the Guru's Gate, I met my Husband Lord, and I came to know Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੬
Raag Asa Guru Nanak Dev
ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥
Thihu Loka Mehi Sabadh Ravia Hai Ap Gaeia Man Mania ||2||
The Word of His Shabad is pervading the three worlds; when my ego was quieted, my mind became happy. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੭
Raag Asa Guru Nanak Dev
ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥
Apana Karaj Ap Savarae Horan Karaj N Hoee ||
He Himself arranges His own affairs; His affairs cannot be arranged by anyone else.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੮
Raag Asa Guru Nanak Dev
ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥੩॥
Jith Karaj Sath Santhokh Dhaeia Dhharam Hai Guramukh Boojhai Koee ||3||
By the affair of this marriage, truth, contentment, mercy and faith are produced; but how rare is that Gurmukh who understands it! ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੯
Raag Asa Guru Nanak Dev
ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥
Bhanath Naanak Sabhana Ka Pir Eaeko Soe ||
Says Nanak, that Lord alone is the Husband of all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੧੦
Raag Asa Guru Nanak Dev
ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥
Jis No Nadhar Karae Sa Sohagan Hoe ||4||10||
She, upon whom He casts His Glance of Grace, becomes the happy soul-bride. ||4||10||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੧੧
Raag Asa Guru Nanak Dev