Kar Kirupaa Kirupaal Aape Bukhas Lai
ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥
in Section 'Dho-e Kar Jor Karo Ardaas' of Amrit Keertan Gutka.
ਸਲੋਕ ਮ: ੫ ॥
Salok Ma 5 ||
Shalok, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੧੨
Raag Raamkali Guru Arjan Dev
ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥
Kar Kirapa Kirapal Apae Bakhas Lai ||
Please grant Your Grace, O Merciful Lord; please forgive me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੧੩
Raag Raamkali Guru Arjan Dev
ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥
Sadha Sadha Japee Thaera Nam Sathigur Pae Pai ||
Forever and ever, I chant Your Name; I fall at the feet of the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੧੪
Raag Raamkali Guru Arjan Dev
ਮਨ ਤਨ ਅੰਤਰਿ ਵਸੁ ਦੂਖਾ ਨਾਸੁ ਹੋਇ ॥
Man Than Anthar Vas Dhookha Nas Hoe ||
Please, dwell within my mind and body, and end my sufferings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੧੫
Raag Raamkali Guru Arjan Dev
ਹਥ ਦੇਇ ਆਪਿ ਰਖੁ ਵਿਆਪੈ ਭਉ ਨ ਕੋਇ ॥
Hathh Dhaee Ap Rakh Viapai Bho N Koe ||
Please give me Your hand, and save me, that fear may not afflict me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੧੬
Raag Raamkali Guru Arjan Dev
ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ ॥
Gun Gava Dhin Rain Eaethai Kanm Lae ||
May I sing Your Glorious Praises day and night; please commit me to this task.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੧੭
Raag Raamkali Guru Arjan Dev
ਸੰਤ ਜਨਾ ਕੈ ਸੰਗਿ ਹਉਮੈ ਰੋਗੁ ਜਾਇ ॥
Santh Jana Kai Sang Houmai Rog Jae ||
Associating with the humble Saints, the disease of egotism is eradicated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੧੮
Raag Raamkali Guru Arjan Dev
ਸਰਬ ਨਿਰੰਤਰਿ ਖਸਮੁ ਏਕੋ ਰਵਿ ਰਹਿਆ ॥
Sarab Niranthar Khasam Eaeko Rav Rehia ||
The One Lord and Master is all-pervading, permeating everywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੧੯
Raag Raamkali Guru Arjan Dev
ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ ॥
Gur Parasadhee Sach Sacho Sach Lehia ||
By Guru's Grace, I have truly found the Truest of the True.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੨੦
Raag Raamkali Guru Arjan Dev
ਦਇਆ ਕਰਹੁ ਦਇਆਲ ਅਪਣੀ ਸਿਫਤਿ ਦੇਹੁ ॥
Dhaeia Karahu Dhaeial Apanee Sifath Dhaehu ||
Please bless me with Your Kindness, O Kind Lord, and bless me with Your Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੨੧
Raag Raamkali Guru Arjan Dev
ਦਰਸਨੁ ਦੇਖਿ ਨਿਹਾਲ ਨਾਨਕ ਪ੍ਰੀਤਿ ਏਹ ॥੧॥
Dharasan Dhaekh Nihal Naanak Preeth Eaeh ||1||
Gazing upon the Blessed Vision of Your Darshan, I am in ecstasy; this is what Nanak loves. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੨੨
Raag Raamkali Guru Arjan Dev