Kar Kirupaa Mere Preethum Su-aamee Nethr Dhekhehi Dhurus Theraa Raam
ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥
in Section 'Dho-e Kar Jor Karo Ardaas' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੧
Raag Suhi Guru Arjan Dev
ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥
Kar Kirapa Maerae Preetham Suamee Naethr Dhaekhehi Dharas Thaera Ram ||
Be Merciful, O my Beloved Lord and Master, that I may behold the Blessed Vision of Your Darshan with my eyes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੨
Raag Suhi Guru Arjan Dev
ਲਾਖ ਜਿਹਵਾ ਦੇਹੁ ਮੇਰੇ ਪਿਆਰੇ ਮੁਖੁ ਹਰਿ ਆਰਾਧੇ ਮੇਰਾ ਰਾਮ ॥
Lakh Jihava Dhaehu Maerae Piarae Mukh Har Aradhhae Maera Ram ||
Please bless me, O my Beloved, with thousands of tongues, to worship and adore You with my mouth, O Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੩
Raag Suhi Guru Arjan Dev
ਹਰਿ ਆਰਾਧੇ ਜਮ ਪੰਥੁ ਸਾਧੇ ਦੂਖੁ ਨ ਵਿਆਪੈ ਕੋਈ ॥
Har Aradhhae Jam Panthh Sadhhae Dhookh N Viapai Koee ||
Worshipping the Lord in adoration, the Path of Death is overcome, and no pain or suffering will afflict you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੪
Raag Suhi Guru Arjan Dev
ਜਲਿ ਥਲਿ ਮਹੀਅਲਿ ਪੂਰਨ ਸੁਆਮੀ ਜਤ ਦੇਖਾ ਤਤ ਸੋਈ ॥
Jal Thhal Meheeal Pooran Suamee Jath Dhaekha Thath Soee ||
The Lord and Master is pervading and permeating the water, the land and the sky; wherever I look, there He is.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੫
Raag Suhi Guru Arjan Dev
ਭਰਮ ਮੋਹ ਬਿਕਾਰ ਨਾਠੇ ਪ੍ਰਭੁ ਨੇਰ ਹੂ ਤੇ ਨੇਰਾ ॥
Bharam Moh Bikar Nathae Prabh Naer Hoo Thae Naera ||
Doubt, attachment and corruption are gone. God is the nearest of the near.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੬
Raag Suhi Guru Arjan Dev
ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤ੍ਰ ਦੇਖਹਿ ਦਰਸੁ ਤੇਰਾ ॥੧॥
Naanak Ko Prabh Kirapa Keejai Naethr Dhaekhehi Dharas Thaera ||1||
Please bless Nanak with Your Merciful Grace, O God, that his eyes may behold the Blessed Vision of Your Darshan. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੭
Raag Suhi Guru Arjan Dev
ਕੋਟਿ ਕਰਨ ਦੀਜਹਿ ਪ੍ਰਭ ਪ੍ਰੀਤਮ ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ ॥
Kott Karan Dheejehi Prabh Preetham Har Gun Suneeahi Abinasee Ram ||
Please bless me, O Beloved God, with millions of ears, with which I may hear the Glorious Praises of the Imperishable Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੮
Raag Suhi Guru Arjan Dev
ਸੁਣਿ ਸੁਣਿ ਇਹੁ ਮਨੁ ਨਿਰਮਲੁ ਹੋਵੈ ਕਟੀਐ ਕਾਲ ਕੀ ਫਾਸੀ ਰਾਮ ॥
Sun Sun Eihu Man Niramal Hovai Katteeai Kal Kee Fasee Ram ||
Listening, listening to these, this mind becomes spotless and pure, and the noose of Death is cut.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੯
Raag Suhi Guru Arjan Dev
ਕਟੀਐ ਜਮ ਫਾਸੀ ਸਿਮਰਿ ਅਬਿਨਾਸੀ ਸਗਲ ਮੰਗਲ ਸੁਗਿਆਨਾ ॥
Katteeai Jam Fasee Simar Abinasee Sagal Mangal Sugiana ||
The noose of Death is cut, meditating on the Imperishable Lord, and all happiness and wisdom are obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੧੦
Raag Suhi Guru Arjan Dev
ਹਰਿ ਹਰਿ ਜਪੁ ਜਪੀਐ ਦਿਨੁ ਰਾਤੀ ਲਾਗੈ ਸਹਜਿ ਧਿਆਨਾ ॥
Har Har Jap Japeeai Dhin Rathee Lagai Sehaj Dhhiana ||
Chant, and meditate, day and night, on the Lord, Har, Har. Focus your meditation on the Celestial Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੧੧
Raag Suhi Guru Arjan Dev
ਕਲਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤਿ ਨਾਸੀ ॥
Kalamal Dhukh Jarae Prabhoo Chitharae Man Kee Dhuramath Nasee ||
The painful sins are burnt away, by keeping God in one's thoughts; evil-mindedness is erased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੧੨
Raag Suhi Guru Arjan Dev
ਕਹੁ ਨਾਨਕ ਪ੍ਰਭ ਕਿਰਪਾ ਕੀਜੈ ਹਰਿ ਗੁਣ ਸੁਣੀਅਹਿ ਅਵਿਨਾਸੀ ॥੨॥
Kahu Naanak Prabh Kirapa Keejai Har Gun Suneeahi Avinasee ||2||
Says Nanak, O God, please be Merciful to me, that I may listen to Your Glorious Praises, O Imperishable Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੧੩
Raag Suhi Guru Arjan Dev
ਕਰੋੜਿ ਹਸਤ ਤੇਰੀ ਟਹਲ ਕਮਾਵਹਿ ਚਰਣ ਚਲਹਿ ਪ੍ਰਭ ਮਾਰਗਿ ਰਾਮ ॥
Karorr Hasath Thaeree Ttehal Kamavehi Charan Chalehi Prabh Marag Ram ||
Please give me millions of hands to serve You, God, and let my feet walk on Your Path.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੧੪
Raag Suhi Guru Arjan Dev
ਭਵ ਸਾਗਰ ਨਾਵ ਹਰਿ ਸੇਵਾ ਜੋ ਚੜੈ ਤਿਸੁ ਤਾਰਗਿ ਰਾਮ ॥
Bhav Sagar Nav Har Saeva Jo Charrai This Tharag Ram ||
Service to the Lord is the boat to carry us across the terrifying world-ocean.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੧੫
Raag Suhi Guru Arjan Dev
ਭਵਜਲੁ ਤਰਿਆ ਹਰਿ ਹਰਿ ਸਿਮਰਿਆ ਸਗਲ ਮਨੋਰਥ ਪੂਰੇ ॥
Bhavajal Tharia Har Har Simaria Sagal Manorathh Poorae ||
So cross over the terrifying world-ocean, meditating in remembrance on the Lord, Har, Har; all wishes shall be fulfilled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੧੬
Raag Suhi Guru Arjan Dev
ਮਹਾ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ॥
Meha Bikar Geae Sukh Oupajae Bajae Anehadh Thoorae ||
Even the worst corruption is taken away; peace wells up, and the unstruck celestial harmony vibrates and resounds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੧੭
Raag Suhi Guru Arjan Dev
ਮਨ ਬਾਂਛਤ ਫਲ ਪਾਏ ਸਗਲੇ ਕੁਦਰਤਿ ਕੀਮ ਅਪਾਰਗਿ ॥
Man Banshhath Fal Paeae Sagalae Kudharath Keem Aparag ||
All the fruits of the mind's desires are obtained; His creative power is infinitely valuable.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੧੮
Raag Suhi Guru Arjan Dev
ਕਹੁ ਨਾਨਕ ਪ੍ਰਭ ਕਿਰਪਾ ਕੀਜੈ ਮਨੁ ਸਦਾ ਚਲੈ ਤੇਰੈ ਮਾਰਗਿ ॥੩॥
Kahu Naanak Prabh Kirapa Keejai Man Sadha Chalai Thaerai Marag ||3||
Says Nanak, please be Merciful to me, God, that my mind may follow Your Path forever. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੧੯
Raag Suhi Guru Arjan Dev
ਏਹੋ ਵਰੁ ਏਹਾ ਵਡਿਆਈ ਇਹੁ ਧਨੁ ਹੋਇ ਵਡਭਾਗਾ ਰਾਮ ॥
Eaeho Var Eaeha Vaddiaee Eihu Dhhan Hoe Vaddabhaga Ram ||
This opportunity, this glorious greatness, this blessing and wealth, come by great good fortune.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੨੦
Raag Suhi Guru Arjan Dev
ਏਹੋ ਰੰਗੁ ਏਹੋ ਰਸ ਭੋਗਾ ਹਰਿ ਚਰਣੀ ਮਨੁ ਲਾਗਾ ਰਾਮ ॥
Eaeho Rang Eaeho Ras Bhoga Har Charanee Man Laga Ram ||
These pleasures, these delightful enjoyments, come when my mind is attached to the Lord's Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੨੧
Raag Suhi Guru Arjan Dev
ਮਨੁ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਣ ਕਾਰਣ ਗੋਪਾਲਾ ॥
Man Laga Charanae Prabh Kee Saranae Karan Karan Gopala ||
My mind is attached to God's Feet; I seek His Sanctuary. He is the Creator, the Cause of causes, the Cherisher of the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੨੨
Raag Suhi Guru Arjan Dev
ਸਭੁ ਕਿਛੁ ਤੇਰਾ ਤੂ ਪ੍ਰਭੁ ਮੇਰਾ ਮੇਰੇ ਠਾਕੁਰ ਦੀਨ ਦਇਆਲਾ ॥
Sabh Kishh Thaera Thoo Prabh Maera Maerae Thakur Dheen Dhaeiala ||
Everything is Yours; You are my God, O my Lord and Master, Merciful to the meek.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੨੩
Raag Suhi Guru Arjan Dev
ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤਸੰਗਿ ਮਨੁ ਜਾਗਾ ॥
Mohi Niragun Preetham Sukh Sagar Santhasang Man Jaga ||
I am worthless, O my Beloved, ocean of peace. In the Saints' Congregation, my mind is awakened.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੨੪
Raag Suhi Guru Arjan Dev
ਕਹੁ ਨਾਨਕ ਪ੍ਰਭਿ ਕਿਰਪਾ ਕੀਨ੍ਹ੍ਹੀ ਚਰਣ ਕਮਲ ਮਨੁ ਲਾਗਾ ॥੪॥੩॥੬॥
Kahu Naanak Prabh Kirapa Keenhee Charan Kamal Man Laga ||4||3||6||
Says Nanak, God has been Merciful to me; my mind is attached to His Lotus Feet. ||4||3||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭ ਪੰ. ੨੫
Raag Suhi Guru Arjan Dev