Kee Met Daare Ouusaare Bunaaee
ਕਈ ਮੇਟ ਡਾਰੇ ੳਸਾਰੇ ਬਨਾਏ ॥
in Section 'Jo Aayaa So Chalsee' of Amrit Keertan Gutka.
ਕਈ ਮੇਟ ਡਾਰੇ ੳਸਾਰੇ ਬਨਾਏ ॥
Kee Maett Ddarae Ouasarae Banaeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੧
Amrit Keertan Guru Gobind Singh
ੳਪਾਰੇ ਗੜੇ ਫੇਰ ਮੇਟੇ ਉਪਾਏ ॥
Ouaparae Garrae Faer Maettae Oupaeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੨
Amrit Keertan Guru Gobind Singh
ਕ੍ਰਿਆ ਕਾਲ ਯੂ ਕੀ ਕਿਨੂ ਨ ਪਛਾਨੀ ॥
Kria Kal Yoo Kee Kinoo N Pashhanee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੩
Amrit Keertan Guru Gobind Singh
ਘਨਿਯੋ ਮੈ ਬਿਹੈ ਹੈ ਘਨਿਯੋ ਮੈ ਬਿਹਾਨੀ ॥੨੬॥
Ghaniyo Mai Bihai Hai Ghaniyo Mai Bihanee ||26||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੪
Amrit Keertan Guru Gobind Singh
ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ ॥
Kithae Krisan Sae Keett Kottai Banaeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੫
Amrit Keertan Guru Gobind Singh
ਕਿਤੇ ਰਾਮ ਸੇ ਮੇਟਿ ਡਾਰੇ ਉਪਾਏ ॥
Kithae Ram Sae Maett Ddarae Oupaeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੬
Amrit Keertan Guru Gobind Singh
ਮਹਾਂਦੀਨ ਕੇਤੇ ਪ੍ਰਿਥੀ ਮਾਂਝ ਹੂਏ ॥
Mehandheen Kaethae Prithhee Manjh Hooeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੭
Amrit Keertan Guru Gobind Singh
ਸਮੈ ਆਪਨੀ ਆਪਨੀ ਅੰਤਿ ਮਏ ॥੨੭॥
Samai Apanee Apanee Anth Meae ||27||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੮
Amrit Keertan Guru Gobind Singh
ਜਿਤੇ ਅਉਲੀਆ ਅੰਬੀਆ ਹੋਇ ਬੀਤੇ ਤਿਤਿਯੋ ਕਾਲ ਜੀਤਾ ਨਾ ਤੇ ਕਾਲ ਜੀਤੇ ॥
Jithae Aouleea Anbeea Hoe Beethae Thithiyo Kal Jeetha Na Thae Kal Jeethae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੯
Amrit Keertan Guru Gobind Singh
ਜਿਤੇ ਰੲਮ ਸੇ ਕ੍ਰਿਸਨ ਹੋਇ ਬਿਸਨ ਆਏ ॥
Jithae Ream Sae Krisan Hoe Bisan Aeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੧੦
Amrit Keertan Guru Gobind Singh
ਤਿਤਿਯੋ ਕਾਲ ਖਾਪਿਓ ਨ ਤੇ ਕਾਲ ਘਾਏ ॥੨੮॥
Thithiyo Kal Khapiou N Thae Kal Ghaeae ||28||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੧੧
Amrit Keertan Guru Gobind Singh
ਜਿਤੇ ਇੰਦੁ ਸੇ ਚੰਦ੍ਰ ਸੇ ਹੋਤ ਆਏ ॥
Jithae Eindh Sae Chandhr Sae Hoth Aeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੧੨
Amrit Keertan Guru Gobind Singh
ਤਿਤਿਯੋ ਕਾਲ ਖਾਪਾ ਨ ਤੇ ਕਾਲ ਘਾਏ ॥
Thithiyo Kal Khapa N Thae Kal Ghaeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੧੩
Amrit Keertan Guru Gobind Singh
ਜਿਤੇ ਅਉਲੀਆ ਅੰਬੀਆ ਗੁੳਸ ਹਵੈ ਹੈ ॥
Jithae Aouleea Anbeea Guouas Havai Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੧੪
Amrit Keertan Guru Gobind Singh
ਸਭੈ ਕਾਲ ਕੇ ਅੰਤ ਦਾੜਾ ਤਲੈ ਹੈ ॥੨੯॥
Sabhai Kal Kae Anth Dharra Thalai Hai ||29||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੧੫
Amrit Keertan Guru Gobind Singh
ਜਿਤੇ ਮਾਨਧਾਤਾਦਿ ਰਾਜਾ ਸੁਹਾਏ ॥
Jithae Manadhhathadh Raja Suhaeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੧੬
Amrit Keertan Guru Gobind Singh
ਸਭੈ ਬਾਂਧਿ ਕੇ ਕਾਲ ਜੇਲੈ ਚਲਾਏ ॥
Sabhai Bandhh Kae Kal Jaelai Chalaeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੧੭
Amrit Keertan Guru Gobind Singh
ਜਿਨੇ ਨਾਮ ਤਾਕੋ ਉਚਾਰੋ ਉਬਾਰੇ ॥
Jinae Nam Thako Oucharo Oubarae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੧੮
Amrit Keertan Guru Gobind Singh
ਬਿਨਾ ਸਾਮ ਤਾ ਕੀ ਲਖੇ ਕੋਟ ਮਾਰੈ ॥੩੦॥
Bina Sam Tha Kee Lakhae Kott Marai ||30||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੧੯
Amrit Keertan Guru Gobind Singh