Keeou Singaar Milun Ke Thaa-ee
ਕੀਓ ਸਿੰਗਾਰੁ ਮਿਲਨ ਕੇ ਤਾਈ ॥

This shabad is by Bhagat Kabir in Raag Asa on Page 590
in Section 'Mundhae Pir Bin Kiaa Seegar' of Amrit Keertan Gutka.

ਆਸਾ ਤਿਪਦਾ ਇਕਤੁਕਾ

Asa || Thipadha || Eikathuka ||

Aasaa, Ti-Pada, Ik-Tuka:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੮
Raag Asa Bhagat Kabir


ਕੀਓ ਸਿੰਗਾਰੁ ਮਿਲਨ ਕੇ ਤਾਈ

Keeou Singar Milan Kae Thaee ||

I have decorated myself to meet my Husband Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੯
Raag Asa Bhagat Kabir


ਹਰਿ ਮਿਲੇ ਜਗਜੀਵਨ ਗੁਸਾਈ ॥੧॥

Har N Milae Jagajeevan Gusaee ||1||

But the Lord, the Life of the Word, the Sustainer of the Universe, has not come to meet me. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੧੦
Raag Asa Bhagat Kabir


ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ

Har Maero Pir Ho Har Kee Bahureea ||

The Lord is my Husband, and I am the Lord's bride.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੧੧
Raag Asa Bhagat Kabir


ਰਾਮ ਬਡੇ ਮੈ ਤਨਕ ਲਹੁਰੀਆ ॥੧॥ ਰਹਾਉ

Ram Baddae Mai Thanak Lahureea ||1|| Rehao ||

The Lord is so great, and I am infinitesimally small. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੧੨
Raag Asa Bhagat Kabir


ਧਨ ਪਿਰ ਏਕੈ ਸੰਗਿ ਬਸੇਰਾ

Dhhan Pir Eaekai Sang Basaera ||

The bride and the Groom dwell together.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੧੩
Raag Asa Bhagat Kabir


ਸੇਜ ਏਕ ਪੈ ਮਿਲਨੁ ਦੁਹੇਰਾ ॥੨॥

Saej Eaek Pai Milan Dhuhaera ||2||

They lie upon the one bed, but their union is difficult. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੧੪
Raag Asa Bhagat Kabir


ਧੰਨਿ ਸੁਹਾਗਨਿ ਜੋ ਪੀਅ ਭਾਵੈ

Dhhann Suhagan Jo Peea Bhavai ||

Blessed is the soul-bride, who is pleasing to her Husband Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੧੫
Raag Asa Bhagat Kabir


ਕਹਿ ਕਬੀਰ ਫਿਰਿ ਜਨਮਿ ਆਵੈ ॥੩॥੮॥੩੦॥

Kehi Kabeer Fir Janam N Avai ||3||8||30||

Says Kabeer, she shall not have to be reincarnated again. ||3||8||30||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੧੬
Raag Asa Bhagat Kabir