Keerath Prubh Kee Gaao Meree Rusunaa
ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ ॥
in Section 'Ootuth Behtuth Sovath Naam' of Amrit Keertan Gutka.
ਕਾਨੜਾ ਮਹਲਾ ੫ ॥
Kanarra Mehala 5 ||
Kaanraa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੨੩
Raag Kaanrhaa Guru Arjan Dev
ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ ॥
Keerath Prabh Kee Gao Maeree Rasanan ||
Sing the Praises of God, O my tongue.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੨੪
Raag Kaanrhaa Guru Arjan Dev
ਅਨਿਕ ਬਾਰ ਕਰਿ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥੧॥ ਰਹਾਉ ॥
Anik Bar Kar Bandhan Santhan Oohan Charan Gobindh Jee Kae Basana ||1|| Rehao ||
Humbly bow to the Saints, over and over again; through them, the Feet of the Lord of the Universe shall come to abide within you. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੨੫
Raag Kaanrhaa Guru Arjan Dev
ਅਨਿਕ ਭਾਂਤਿ ਕਰਿ ਦੁਆਰੁ ਨ ਪਾਵਉ ॥
Anik Bhanth Kar Dhuar N Pavo ||
The Door to the Lord cannot be found by any other means.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੨੬
Raag Kaanrhaa Guru Arjan Dev
ਹੋਇ ਕ੍ਰਿਪਾਲੁ ਤ ਹਰਿ ਹਰਿ ਧਿਆਵਉ ॥੧॥
Hoe Kirapal Th Har Har Dhhiavo ||1||
When He becomes Merciful, we come to meditate on the Lord, Har, Har. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੨੭
Raag Kaanrhaa Guru Arjan Dev
ਕੋਟਿ ਕਰਮ ਕਰਿ ਦੇਹ ਨ ਸੋਧਾ ॥
Kott Karam Kar Dhaeh N Sodhha ||
The body is not purified by millions of rituals.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੨੮
Raag Kaanrhaa Guru Arjan Dev
ਸਾਧਸੰਗਤਿ ਮਹਿ ਮਨੁ ਪਰਬੋਧਾ ॥੨॥
Sadhhasangath Mehi Man Parabodhha ||2||
The mind is awakened and enlightened only in the Saadh Sangat, the Company of the Holy. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੨੯
Raag Kaanrhaa Guru Arjan Dev
ਤ੍ਰਿਸਨ ਨ ਬੂਝੀ ਬਹੁ ਰੰਗ ਮਾਇਆ ॥
Thrisan N Boojhee Bahu Rang Maeia ||
Thirst and desire are not quenched by enjoying the many pleasures of Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੩੦
Raag Kaanrhaa Guru Arjan Dev
ਨਾਮੁ ਲੈਤ ਸਰਬ ਸੁਖ ਪਾਇਆ ॥੩॥
Nam Laith Sarab Sukh Paeia ||3||
Chanting the Naam, the Name of the Lord, total peace is found. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੩੧
Raag Kaanrhaa Guru Arjan Dev
ਪਾਰਬ੍ਰਹਮ ਜਬ ਭਏ ਦਇਆਲ ॥
Parabreham Jab Bheae Dhaeial ||
When the Supreme Lord God becomes Merciful,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੩੨
Raag Kaanrhaa Guru Arjan Dev
ਕਹੁ ਨਾਨਕ ਤਉ ਛੂਟੇ ਜੰਜਾਲ ॥੪॥੩॥
Kahu Naanak Tho Shhoottae Janjal ||4||3||
Says Nanak, then one is rid of worldly entanglements. ||4||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੩੩
Raag Kaanrhaa Guru Arjan Dev