Keethaa Lorree-ai Kunm So Har Pehi Aakhee-ai
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥
in Section 'Anand Bheyaa Vadbhageeho' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੩੮
Sri Raag Guru Nanak Dev
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥
Keetha Lorreeai Kanm S Har Pehi Akheeai ||
Whatever work you wish to accomplish-tell it to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੩੯
Sri Raag Guru Nanak Dev
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥
Karaj Dhaee Savar Sathigur Sach Sakheeai ||
He will resolve your affairs; the True Guru gives His Guarantee of Truth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੪੦
Sri Raag Guru Nanak Dev
ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥
Santha Sang Nidhhan Anmrith Chakheeai ||
In the Society of the Saints, you shall taste the treasure of the Ambrosial Nectar.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੪੧
Sri Raag Guru Nanak Dev
ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥
Bhai Bhanjan Miharavan Dhas Kee Rakheeai ||
The Lord is the Merciful Destroyer of fear; He preserves and protects His slaves.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੪੨
Sri Raag Guru Nanak Dev
ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥
Naanak Har Gun Gae Alakh Prabh Lakheeai ||20||
O Nanak, sing the Glorious Praises of the Lord, and see the Unseen Lord God. ||20||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੯ ਪੰ. ੪੩
Sri Raag Guru Nanak Dev