Kehaa Bhuyo Jo Dho-oo Lochun Moondh Kai Baith Rohou Buk Dhi-aan Lugaaeiou
ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰੋਹਓ ਬਕ ਧਿਆਨ ਲਗਾਇਓ ॥
in Section 'Karnee Baajo Behsath Na Hoe' of Amrit Keertan Gutka.
ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰੋਹਓ ਬਕ ਧਿਆਨ ਲਗਾਇਓ ॥
Keha Bhayo Jo Dhooo Lochan Moondh Kai Baith Rohou Bak Dhhian Lagaeiou ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੧੧
Amrit Keertan Guru Gobind Singh
ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ ਲੋਕ ਗਯੋ ਪਰਲੋਕ ਗਵਾਇਓ ॥
Nhath Firiou Leeeae Sath Samudhran Lok Gayo Paralok Gavaeiou ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੧੨
Amrit Keertan Guru Gobind Singh
ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ ॥
Bas Keeou Bikhian So Baith Kai Aisae Hee Aisae S Bais Bithaeiou ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੧੩
Amrit Keertan Guru Gobind Singh
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥੯॥ ੨੯ ॥
Sach Kehon Sun Laehu Sabhai Jin Praem Keeou Thin Hee Prabh Paeiou ||9|| 29 ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੧੪
Amrit Keertan Guru Gobind Singh