Kehaa Mun Bikhi-aa Sio Luputaahee
ਕਹਾ ਮਨ ਬਿਖਿਆ ਸਿਉ ਲਪਟਾਹੀ ॥
in Section 'Jo Aayaa So Chalsee' of Amrit Keertan Gutka.
ਸਾਰੰਗ ਮਹਲਾ ੯ ॥
Sarang Mehala 9 ||
Saarang, Ninth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੪ ਪੰ. ੪
Raag Sarang Guru Tegh Bahadur
ਕਹਾ ਮਨ ਬਿਖਿਆ ਸਿਉ ਲਪਟਾਹੀ ॥
Keha Man Bikhia Sio Lapattahee ||
O mortal, why are you engrossed in corruption?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੪ ਪੰ. ੫
Raag Sarang Guru Tegh Bahadur
ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥੧॥ ਰਹਾਉ ॥
Ya Jag Mehi Kooo Rehan N Pavai Eik Avehi Eik Jahee ||1|| Rehao ||
No one is allowed to remain in this world; one comes, and another departs. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੪ ਪੰ. ੬
Raag Sarang Guru Tegh Bahadur
ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ ॥
Kan Ko Than Dhhan Sanpath Kan Kee Ka Sio Naehu Lagahee ||
Who has a body? Who has wealth and property? With whom should we fall in love?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੪ ਪੰ. ੭
Raag Sarang Guru Tegh Bahadur
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥੧॥
Jo Dheesai So Sagal Binasai Jio Badhar Kee Shhahee ||1||
Whatever is seen, shall all disappear, like the shade of a passing cloud. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੪ ਪੰ. ੮
Raag Sarang Guru Tegh Bahadur
ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ॥
Thaj Abhiman Saran Santhan Gahu Mukath Hohi Shhin Mahee ||
Abandon egotism, and grasp the Sanctuary of the Saints; you shall be liberated in an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੪ ਪੰ. ੯
Raag Sarang Guru Tegh Bahadur
ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥੨॥੨॥
Jan Naanak Bhagavanth Bhajan Bin Sukh Supanai Bhee Nahee ||2||2||
O servant Nanak, without meditating and vibrating on the Lord God, there is no peace, even in dreams. ||2||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੪ ਪੰ. ੧੦
Raag Sarang Guru Tegh Bahadur