Kehaa Nur Apuno Junum Guvaavai
ਕਹਾ ਨਰ ਅਪਨੋ ਜਨਮੁ ਗਵਾਵੈ ॥
in Section 'Jo Aayaa So Chalsee' of Amrit Keertan Gutka.
ਸਾਰੰਗ ਮਹਲਾ ੯ ॥
Sarang Mehala 9 ||
Saarang, Ninth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੫ ਪੰ. ੧
Raag Sarang Guru Tegh Bahadur
ਕਹਾ ਨਰ ਅਪਨੋ ਜਨਮੁ ਗਵਾਵੈ ॥
Keha Nar Apano Janam Gavavai ||
O mortal, why have you wasted your life?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੫ ਪੰ. ੨
Raag Sarang Guru Tegh Bahadur
ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥੧॥ ਰਹਾਉ ॥
Maeia Madh Bikhia Ras Rachiou Ram Saran Nehee Avai ||1|| Rehao ||
Intoxicated with Maya and its riches, involved in corrupt pleasures, you have not sought the Sanctuary of the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੫ ਪੰ. ੩
Raag Sarang Guru Tegh Bahadur
ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ ॥
Eihu Sansar Sagal Hai Supano Dhaekh Keha Lobhavai ||
This whole world is just a dream; why does seeing it fill you with greed?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੫ ਪੰ. ੪
Raag Sarang Guru Tegh Bahadur
ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥੧॥
Jo Oupajai So Sagal Binasai Rehan N Kooo Pavai ||1||
Everything that has been created will be destroyed; nothing will remain. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੫ ਪੰ. ੫
Raag Sarang Guru Tegh Bahadur
ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥
Mithhia Than Sacho Kar Maniou Eih Bidhh Ap Bandhhavai ||
You see this false body as true; in this way, you have placed yourself in bondage.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੫ ਪੰ. ੬
Raag Sarang Guru Tegh Bahadur
ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥੨॥੩॥
Jan Naanak Sooo Jan Mukatha Ram Bhajan Chith Lavai ||2||3||
O servant Nanak, he is a liberated being, whose consciousness lovingly vibrates, and meditates on the Lord. ||2||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੫ ਪੰ. ੭
Raag Sarang Guru Tegh Bahadur