Khaanaa Peenaa Husunaa Sounaa Visar Gaei-aa Hai Murunaa
ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥
in Section 'Aisaa Kaahe Bhool Paray' of Amrit Keertan Gutka.
ਰਾਗੁ ਮਲਾਰ ਚਉਪਦੇ ਮਹਲਾ ੧ ਘਰੁ ੧
Rag Malar Choupadhae Mehala 1 Ghar 1
Malaar, Chau-Padas, First Mehl, First House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੧
Raag Malar Guru Nanak Dev
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
Ik Oankar Sath Nam Karatha Purakh Nirabho Niravair Akal Moorath Ajoonee Saibhan Gur Prasadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੨
Raag Malar Guru Nanak Dev
ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥
Khana Peena Hasana Souna Visar Gaeia Hai Marana ||
Eating, drinking, laughing and sleeping, the mortal forgets about dying.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੩
Raag Malar Guru Nanak Dev
ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥੧॥
Khasam Visar Khuaree Keenee Dhhrig Jeevan Nehee Rehana ||1||
Forgetting his Lord and Master, the mortal is ruined, and his life is cursed. He cannot remain forever. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੪
Raag Malar Guru Nanak Dev
ਪ੍ਰਾਣੀ ਏਕੋ ਨਾਮੁ ਧਿਆਵਹੁ ॥
Pranee Eaeko Nam Dhhiavahu ||
O mortal, meditate on the One Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੫
Raag Malar Guru Nanak Dev
ਅਪਨੀ ਪਤਿ ਸੇਤੀ ਘਰਿ ਜਾਵਹੁ ॥੧॥ ਰਹਾਉ ॥
Apanee Path Saethee Ghar Javahu ||1|| Rehao ||
You shall go to your true home with honor. ||1 Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੬
Raag Malar Guru Nanak Dev
ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਹੀ ॥
Thudhhano Saevehi Thujh Kia Dhaevehi Mangehi Laevehi Rehehi Nehee ||
Those who serve You - what can they give You? They beg for and receive what cannot remain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੭
Raag Malar Guru Nanak Dev
ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ ॥੨॥
Thoo Dhatha Jeea Sabhana Ka Jeea Andhar Jeeo Thuhee ||2||
You are the Great Giver of all souls; You are the Life within all living beings. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੮
Raag Malar Guru Nanak Dev
ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੂਚੇ ਹੋਹੀ ॥
Guramukh Dhhiavehi S Anmrith Pavehi Saeee Soochae Hohee ||
The Gurmukhs meditate, and receive the Ambrosial Nectar; thus they become pure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੯
Raag Malar Guru Nanak Dev
ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੈਲੇ ਹਛੇ ਹੋਹੀ ॥੩॥
Ahinis Nam Japahu Rae Pranee Mailae Hashhae Hohee ||3||
Day and night, chant the Naam, the Name of the Lord, O mortal. It makes the filthy immacuate. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੧੦
Raag Malar Guru Nanak Dev
ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ ॥
Jaehee Ruth Kaeia Sukh Thaeha Thaeho Jaehee Dhaehee ||
As is the season, so is the comfort of the body, and so is the body itself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੧੧
Raag Malar Guru Nanak Dev
ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ ॥੪॥੧॥
Naanak Ruth Suhavee Saee Bin Navai Ruth Kaehee ||4||1||
O Nanak, that season is beautiful; without the Name, what season is it? ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੨ ਪੰ. ੧੨
Raag Malar Guru Nanak Dev