Khaanee Baanee Jug Chaar Lukh Chouraaseeh Joon Oupaa-ee
ਖਾਣੀ ਬਾਣੀ ਜੁਗਿ ਚਾਰਿ ਲਖ ਚਉਰਾਸੀਹ ਜੂਨਿ ਉਪਾਈ॥

This shabad is by Bhai Gurdas in Vaaran on Page 703
in Section 'Satsangath Utham Satgur Keree' of Amrit Keertan Gutka.

ਖਾਣੀ ਬਾਣੀ ਜੁਗਿ ਚਾਰਿ ਲਖ ਚਉਰਾਸੀਹ ਜੂਨਿ ਉਪਾਈ॥

Khanee Banee Jug Char Lakh Chouraseeh Joon Oupaee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੧
Vaaran Bhai Gurdas


ਉਤਮ ਜੂਨਿ ਵਖਾਣੀਐ ਮਾਣਸਿ ਜੂਨਿ ਦੁਲੰਭ ਦਿਖਾਈ॥

Outham Joon Vakhaneeai Manas Joon Dhulanbh Dhikhaee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੨
Vaaran Bhai Gurdas


ਸਭਿ ਜੂਨੀ ਕਰਿ ਵਸਿ ਤਿਸੁ ਮਾਣਸਿ ਨੋ ਦਿਤੀ ਵਡਿਆਈ॥

Sabh Joonee Kar Vas This Manas No Dhithee Vaddiaee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੩
Vaaran Bhai Gurdas


ਬਹੁਤੇ ਮਾਣਸ ਜਗਤ ਵਿਚਿ ਪਰਾਧੀਨ ਕਿਛੁ ਸਮਝਿ ਪਾਈ॥

Bahuthae Manas Jagath Vich Paradhheen Kishh Samajh N Paee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੪
Vaaran Bhai Gurdas


ਤਿਨ ਮੈ ਸੋ ਆਧੀਨ ਕੋ ਮੰਦੀ ਕੰਮੀਂ ਜਨਮੁ ਗਵਾਈ॥

Thin Mai So Adhheen Ko Mandhee Kanmeen Janam Gavaee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੫
Vaaran Bhai Gurdas


ਸਾਧਸੰਗਤਿ ਦੇ ਵੁਠਿਆਂ ਲਖ ਚਉਰਾਸੀਹ ਫੇਰਿ ਮਿਟਾਈ॥

Sadhhasangath Dhae Vuthiaan Lakh Chouraseeh Faer Mittaee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੬
Vaaran Bhai Gurdas


ਗੁਰੁ ਸਬਦੀ ਵਡੀ ਵਡਿਆਈ ॥੧੦॥

Gur Sabadhee Vaddee Vaddiaee ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੭
Vaaran Bhai Gurdas