Khalsaa Soe Jo Nindhaa Thiaagay
ਖ਼ਾਲਸਾ ਸੋਇ ਜੁ ਨਿੰਦਾ ਤਿਆਗੇ

This shabad is by Rehat Nama in Amrit Keertan on Page 1014
in Section 'Rehnee Rehai So-ee Sikh Meraa' of Amrit Keertan Gutka.

ਖ਼ਾਲਸਾ ਸੋਇ ਜੁ ਨਿੰਦਾ ਤਿਆਗੇ

Khhalasa Soe J Nindha Thiagae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੯
Amrit Keertan Rehat Nama


ਖ਼ਾਲਸਾ ਸੋਇ ਲੜੇ ਹ੍ਵੈ ਆਗੇ

Khhalasa Soe Larrae Hvai Agae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੦
Amrit Keertan Rehat Nama


ਖ਼ਾਲਸਾ ਸੋ ਪਰਦ੍ਰਿਸ਼ਟਿ ਤਿਆਗੇ

Khhalasa So Paradhrishatt Thiagae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੧
Amrit Keertan Rehat Nama


ਖ਼ਾਲਸਾ ਸੋਇ ਨਾਮ ਰਤਿ ਲਾਗੇ

Khhalasa Soe Nam Rath Lagae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੨
Amrit Keertan Rehat Nama


ਖ਼ਾਲਸਾ ਸੋਇ ਗੁਰੂ ਹਿਤ ਲਾਵੈ

Khhalasa Soe Guroo Hith Lavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੩
Amrit Keertan Rehat Nama


ਖ਼ਾਲਸਾ ਸੋਇ ਸਾਰ ਮੁੋਹ ਖਾਵੈ

Khhalasa Soe Sar Muoh Khavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੪
Amrit Keertan Rehat Nama


ਖ਼ਾਲਸਾ ਸੋ ਨਿਰਧਨ ਕੋ ਪਾਲੈ

Khhalasa So Niradhhan Ko Palai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੫
Amrit Keertan Rehat Nama


ਖ਼ਾਲਸਾ ਸੋਇ ਦੁਸ਼ਟ ਕਉ ਗਾਲੈ

Khhalasa Soe Dhushatt Ko Galai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੬
Amrit Keertan Rehat Nama


ਖ਼ਾਲਸਾ ਸੋਇ ਜੁ ਚੜੈ ਤੁਰੰਗ

Khhalasa Soe J Charrai Thurang ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੭
Amrit Keertan Rehat Nama


ਖ਼ਾਲਸਾ ਸੋਇ ਕਰੈ ਨਿਤ ਜੰਗ

Khhalasa Soe Karai Nith Jang ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੮
Amrit Keertan Rehat Nama