Kheer Adhaar Baarik Jub Hothaa Bin Kheerai Rehun Na Jaa-ee
ਖੀਰ ਅਧਾਰਿ ਬਾਰਿਕੁ ਜਬ ਹੋਤਾ ਬਿਨੁ ਖੀਰੈ ਰਹਨੁ ਨ ਜਾਈ ॥
in Section 'Thoo Meraa Pithaa Thoo Heh Meraa Maathaa' of Amrit Keertan Gutka.
ਮਲਾਰ ਮਹਲਾ ੫ ॥
Malar Mehala 5 ||
Malaar, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੧
Raag Malar Guru Arjan Dev
ਖੀਰ ਅਧਾਰਿ ਬਾਰਿਕੁ ਜਬ ਹੋਤਾ ਬਿਨੁ ਖੀਰੈ ਰਹਨੁ ਨ ਜਾਈ ॥
Kheer Adhhar Barik Jab Hotha Bin Kheerai Rehan N Jaee ||
When the baby's only food is milk, it cannot survive without its milk.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੨
Raag Malar Guru Arjan Dev
ਸਾਰਿ ਸਮ੍ਹ੍ਹਾ ਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ ॥੧॥
Sar Samhal Matha Mukh Neerai Thab Ouhu Thripath Aghaee ||1||
The mother takes care of it, and pours milk into its mouth; then, it is satisfied and fulfilled. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੩
Raag Malar Guru Arjan Dev
ਹਮ ਬਾਰਿਕ ਪਿਤਾ ਪ੍ਰਭੁ ਦਾਤਾ ॥
Ham Barik Pitha Prabh Dhatha ||
I am just a baby; God, the Great Giver, is my Father.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੪
Raag Malar Guru Arjan Dev
ਭੂਲਹਿ ਬਾਰਿਕ ਅਨਿਕ ਲਖ ਬਰੀਆ ਅਨ ਠਉਰ ਨਾਹੀ ਜਹ ਜਾਤਾ ॥੧॥ ਰਹਾਉ ॥
Bhoolehi Barik Anik Lakh Bareea An Thour Nahee Jeh Jatha ||1|| Rehao ||
The child is so foolish; it makes so many mistakes. But it has nowhere else to go. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੫
Raag Malar Guru Arjan Dev
ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ ॥
Chanchal Math Barik Bapurae Kee Sarap Agan Kar Maelai ||
The mind of the poor child is fickle; he touches even snakes and fire.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੬
Raag Malar Guru Arjan Dev
ਮਾਤਾ ਪਿਤਾ ਕੰਠਿ ਲਾਇ ਰਾਖੈ ਅਨਦ ਸਹਜਿ ਤਬ ਖੇਲੈ ॥੨॥
Matha Pitha Kanth Lae Rakhai Anadh Sehaj Thab Khaelai ||2||
His mother and father hug him close in their embrace, and so he plays in joy and bliss. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੭
Raag Malar Guru Arjan Dev
ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸੁ ਬਾਰਿਕ ਭੂਖ ਕੈਸੀ ॥
Jis Ka Pitha Thoo Hai Maerae Suamee This Barik Bhookh Kaisee ||
What hunger can the child ever have, O my Lord and Master, when You are his Father?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੮
Raag Malar Guru Arjan Dev
ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ ਤੇਰੈ ਮਨਿ ਬਾਂਛੈ ਸੋ ਲੈਸੀ ॥੩॥
Nav Nidhh Nam Nidhhan Grihi Thaerai Man Banshhai So Laisee ||3||
The treasure of the Naam and the nine treasures are in Your celestial household. You fulfill the desires of the mind. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੯
Raag Malar Guru Arjan Dev
ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ ਬਾਰਿਕੁ ਮੁਖਿ ਮਾਂਗੈ ਸੋ ਦੇਨਾ ॥
Pitha Kirapal Agia Eih Dheenee Barik Mukh Mangai So Dhaena ||
My Merciful Father has issued this Command: whatever the child asks for, is put into his mouth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੧੦
Raag Malar Guru Arjan Dev
ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥੪॥੨॥
Naanak Barik Dharas Prabh Chahai Mohi Hridhai Basehi Nith Charana ||4||2||
Nanak, the child, longs for the Blessed Vision of God's Darshan. May His Feet always dwell within my heart. ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੧੧
Raag Malar Guru Arjan Dev