Khuraasaan Khusumaanaa Kee-aa Hindhusuthaan Duraaei-aa
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥
in Section 'Ethee Maar Payee Kurlaanay' of Amrit Keertan Gutka.
ਆਸਾ ਮਹਲਾ ੧ ॥
Asa Mehala 1 ||
Aasaa, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੬ ਪੰ. ੨੬
Raag Asa Guru Nanak Dev
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥
Khurasan Khasamana Keea Hindhusathan Ddaraeia ||
Having attacked Khuraasaan, Baabar terrified Hindustan.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੬ ਪੰ. ੨੭
Raag Asa Guru Nanak Dev
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
Apai Dhos N Dhaeee Karatha Jam Kar Mugal Charraeia ||
The Creator Himself does not take the blame, but has sent the Mugal as the messenger of death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੬ ਪੰ. ੨੮
Raag Asa Guru Nanak Dev
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥
Eaethee Mar Pee Karalanae Thain Kee Dharadh N Aeia ||1||
There was so much slaughter that the people screamed. Didn't You feel compassion, Lord? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੬ ਪੰ. ੨੯
Raag Asa Guru Nanak Dev
ਕਰਤਾ ਤੂੰ ਸਭਨਾ ਕਾ ਸੋਈ ॥
Karatha Thoon Sabhana Ka Soee ||
O Creator Lord, You are the Master of all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੬ ਪੰ. ੩੦
Raag Asa Guru Nanak Dev
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥
Jae Sakatha Sakathae Ko Marae Tha Man Ros N Hoee ||1|| Rehao ||
If some powerful man strikes out against another man, then no one feels any grief in their mind. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੬ ਪੰ. ੩੧
Raag Asa Guru Nanak Dev
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥
Sakatha Seehu Marae Pai Vagai Khasamai Sa Purasaee ||
But if a powerful tiger attacks a flock of sheep and kills them, then its master must answer for it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੬ ਪੰ. ੩੨
Raag Asa Guru Nanak Dev
ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥
Rathan Vigarr Vigoeae Kuthanaee Mueia Sar N Kaee ||
This priceless country has been laid waste and defiled by dogs, and no one pays any attention to the dead.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੬ ਪੰ. ੩੩
Raag Asa Guru Nanak Dev
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥
Apae Jorr Vishhorrae Apae Vaekh Thaeree Vaddiaee ||2||
You Yourself unite, and You Yourself separate; I gaze upon Your Glorious Greatness. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੬ ਪੰ. ੩੪
Raag Asa Guru Nanak Dev
ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥
Jae Ko Nao Dhharaeae Vadda Sadh Karae Man Bhanae ||
One may give himself a great name, and revel in the pleasures of the mind,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੬ ਪੰ. ੩੫
Raag Asa Guru Nanak Dev
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥
Khasamai Nadharee Keerra Avai Jaethae Chugai Dhanae ||
But in the Eyes of the Lord and Master, he is just a worm, for all the corn that he eats.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੬ ਪੰ. ੩੬
Raag Asa Guru Nanak Dev
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥
Mar Mar Jeevai Tha Kishh Paeae Naanak Nam Vakhanae ||3||5||39||
Only one who dies to his ego while yet alive, obtains the blessings, O Nanak, by chanting the Lord's Name. ||3||5||39||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੬ ਪੰ. ੩੭
Raag Asa Guru Nanak Dev