Khuthree Braahumun Soodh Vais Ko Jaapai Har Munthru Jupainee
ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਕੋ ਜਾਪੈ ਹਰਿ ਮੰਤ੍ਰੁ ਜਪੈਨੀ ॥
in Section 'Keertan Hoaa Rayn Sabhaaee' of Amrit Keertan Gutka.
ਬਿਲਾਵਲੁ ਮਹਲਾ ੪ ॥
Bilaval Mehala 4 ||
Bilaaval, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੯ ਪੰ. ੨੬
Raag Bilaaval Guru Ram Das
ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਕੋ ਜਾਪੈ ਹਰਿ ਮੰਤ੍ਰੁ ਜਪੈਨੀ ॥
Khathree Brahaman Soodh Vais Ko Japai Har Manthra Japainee ||
Anyone, from any class - Kh'shaatriya, Brahman, Soodra or Vaishya - can chant, and meditate on the Mantra of the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੯ ਪੰ. ੨੭
Raag Bilaaval Guru Ram Das
ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ ॥੧॥
Gur Sathigur Parabreham Kar Poojahu Nith Saevahu Dhinas Sabh Rainee ||1||
Worship the Guru, the True Guru, as the Supreme Lord God; serve Him constantly, all day and night. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੯ ਪੰ. ੨੮
Raag Bilaaval Guru Ram Das
ਹਰਿ ਜਨ ਦੇਖਹੁ ਸਤਿਗੁਰੁ ਨੈਨੀ ॥
Har Jan Dhaekhahu Sathigur Nainee ||
O humble servants of the Lord, behold the True Guru with your eyes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੯ ਪੰ. ੨੯
Raag Bilaaval Guru Ram Das
ਜੋ ਇਛਹੁ ਸੋਈ ਫਲੁ ਪਾਵਹੁ ਹਰਿ ਬੋਲਹੁ ਗੁਰਮਤਿ ਬੈਨੀ ॥੧॥ ਰਹਾਉ ॥
Jo Eishhahu Soee Fal Pavahu Har Bolahu Guramath Bainee ||1|| Rehao ||
Whatever you wish for, you shall receive, chanting the Word of the Lord's Name, under Guru's Instruction. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੯ ਪੰ. ੩੦
Raag Bilaaval Guru Ram Das
ਅਨਿਕ ਉਪਾਵ ਚਿਤਵੀਅਹਿ ਬਹੁਤੇਰੇ ਸਾ ਹੋਵੈ ਜਿ ਬਾਤ ਹੋਵੈਨੀ ॥
Anik Oupav Chithaveeahi Bahuthaerae Sa Hovai J Bath Hovainee ||
People think of many and various efforts, but that alone happens, which is to happen.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੯ ਪੰ. ੩੧
Raag Bilaaval Guru Ram Das
ਅਪਨਾ ਭਲਾ ਸਭੁ ਕੋਈ ਬਾਛੈ ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ ॥੨॥
Apana Bhala Sabh Koee Bashhai So Karae J Maerai Chith N Chithainee ||2||
All beings seek goodness for themselves, but what the Lord does - that may not be what we think and expect. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੯ ਪੰ. ੩੨
Raag Bilaaval Guru Ram Das
ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ ॥
Man Kee Math Thiagahu Har Jan Eaeha Bath Kathainee ||
So renounce the clever intellect of your mind, O humble servants of the Lord, no matter how hard this may be.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੯ ਪੰ. ੩੩
Raag Bilaaval Guru Ram Das
ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ ॥੩॥
Anadhin Har Har Nam Dhhiavahu Gur Sathigur Kee Math Lainee ||3||
Night and day, meditate on the Naam, the Name of the Lord, Har, Har; accept the wisdom of the Guru, the True Guru. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੯ ਪੰ. ੩੪
Raag Bilaaval Guru Ram Das
ਮਤਿ ਸੁਮਤਿ ਤੇਰੈ ਵਸਿ ਸੁਆਮੀ ਹਮ ਜੰਤ ਤੂ ਪੁਰਖੁ ਜੰਤੈਨੀ ॥
Math Sumath Thaerai Vas Suamee Ham Janth Thoo Purakh Janthainee ||
Wisdom, balanced wisdom is in Your power, O Lord and Master; I am the instrument, and You are the player, O Primal Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੯ ਪੰ. ੩੫
Raag Bilaaval Guru Ram Das
ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ॥੪॥੫॥
Jan Naanak Kae Prabh Karathae Suamee Jio Bhavai Thivai Bulainee ||4||5||
O God, O Creator, Lord and Master of servant Nanak, as You wish, so do I speak. ||4||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੯ ਪੰ. ੩੬
Raag Bilaaval Guru Ram Das