Ki-aa Gun There Saar Sumuaalee Mohi Nirugun Ke Dhaathaare
ਕਿਆ ਗੁਣ ਤੇਰੇ ਸਾਰਿ ਸਮ੍ਾਲੀ ਮੋਹਿ ਨਿਰਗੁਨ ਕੇ ਦਾਤਾਰੇ ॥
in Section 'Hum Ese Tu Esa' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੩
Raag Suhi Guru Arjan Dev
ਕਿਆ ਗੁਣ ਤੇਰੇ ਸਾਰਿ ਸਮ੍ਹ੍ਹਾ ਲੀ ਮੋਹਿ ਨਿਰਗੁਨ ਕੇ ਦਾਤਾਰੇ ॥
Kia Gun Thaerae Sar Samhalee Mohi Niragun Kae Dhatharae ||
What virtues and excellences of Yours should I cherish and contemplate? I am worthless, while You are the Great Giver.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੪
Raag Suhi Guru Arjan Dev
ਬੈ ਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ ॥੧॥
Bai Khareedh Kia Karae Chathuraee Eihu Jeeo Pindd Sabh Thharae ||1||
I am Your slave - what clever tricks could I ever try? This soul and body are totally Yours||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੫
Raag Suhi Guru Arjan Dev
ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ ਕਉ ਹਮ ਬਾਰੇ ॥੧॥ ਰਹਾਉ ॥
Lal Rangeelae Preetham Manamohan Thaerae Dharasan Ko Ham Barae ||1|| Rehao ||
O my Darling, Blissful Beloved, who fascinates my mind - I am a sacrifice to the Blessed Vision of Your Darshan. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੬
Raag Suhi Guru Arjan Dev
ਪ੍ਰਭੁ ਦਾਤਾ ਮੋਹਿ ਦੀਨੁ ਭੇਖਾਰੀ ਤੁਮ੍ ਸਦਾ ਸਦਾ ਉਪਕਾਰੇ ॥
Prabh Dhatha Mohi Dheen Bhaekharee Thumh Sadha Sadha Oupakarae ||
O God, You are the Great Giver, and I am just a poor beggar; You are forever and ever benevolent.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੭
Raag Suhi Guru Arjan Dev
ਸੋ ਕਿਛੁ ਨਾਹੀ ਜਿ ਮੈ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ॥੨॥
So Kishh Nahee J Mai Thae Hovai Maerae Thakur Agam Aparae ||2||
I cannot accomplish anything by myself, O my Unapproachable and Infinite Lord and Master. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੮
Raag Suhi Guru Arjan Dev
ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ ਬਿਧਿ ਕਿਤੁ ਪਾਵਉ ਦਰਸਾਰੇ ॥
Kia Saev Kamavo Kia Kehi Reejhavo Bidhh Kith Pavo Dharasarae ||
What service can I perform? What should I say to please You? How can I gain the Blessed Vision of Your Darshan?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੯
Raag Suhi Guru Arjan Dev
ਮਿਤਿ ਨਹੀ ਪਾਈਐ ਅੰਤੁ ਨ ਲਹੀਐ ਮਨੁ ਤਰਸੈ ਚਰਨਾਰੇ ॥੩॥
Mith Nehee Paeeai Anth N Leheeai Man Tharasai Charanarae ||3||
Your extent cannot be found - Your limits cannot be found. My mind longs for Your Feet. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੧੦
Raag Suhi Guru Arjan Dev
ਪਾਵਉ ਦਾਨੁ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ ॥
Pavo Dhan Dteeth Hoe Mago Mukh Lagai Santh Raenarae ||
I beg with persistence to receive this gift, that the dust of the Saints might touch my face.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੧੧
Raag Suhi Guru Arjan Dev
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਪ੍ਰਭਿ ਹਾਥ ਦੇਇ ਨਿਸਤਾਰੇ ॥੪॥੬॥
Jan Naanak Ko Gur Kirapa Dhharee Prabh Hathh Dhaee Nisatharae ||4||6||
The Guru has showered His Mercy upon servant Nanak; reaching out with His Hand, God has delivered him. ||4||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੧੨
Raag Suhi Guru Arjan Dev