Ki-aa Sovehi Naam Visaar Gaaful Gehili-aa
ਕਿਆ ਸੋਵਹਿ ਨਾਮੁ ਵਿਸਾਰਿ ਗਾਫਲ ਗਹਿਲਿਆ ॥
in Section 'Sun Baavare Thoo Kaa-ee Dekh Bhulaana' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੨੨
Raag Asa Guru Arjan Dev
ਕਿਆ ਸੋਵਹਿ ਨਾਮੁ ਵਿਸਾਰਿ ਗਾਫਲ ਗਹਿਲਿਆ ॥
Kia Sovehi Nam Visar Gafal Gehilia ||
Why are you sleeping, and forgetting the Name, O careless and foolish mortal?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੨੩
Raag Asa Guru Arjan Dev
ਕਿਤੀ ਇਤੁ ਦਰੀਆਇ ਵੰਨ੍ਹ੍ਹਿ ਵਹਦਿਆ ॥੧॥
Kithanaee Eith Dhareeae Vannjanih Vehadhia ||1||
So many have been washed away and carried off by this river of life. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੨੪
Raag Asa Guru Arjan Dev
ਬੋਹਿਥੜਾ ਹਰਿ ਚਰਣ ਮਨ ਚੜਿ ਲੰਘੀਐ ॥
Bohithharra Har Charan Man Charr Langheeai ||
O mortal, get aboard the boat of the Lord's Lotus Feet, and cross over.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੨੫
Raag Asa Guru Arjan Dev
ਆਠ ਪਹਰ ਗੁਣ ਗਾਇ ਸਾਧੂ ਸੰਗੀਐ ॥੧॥ ਰਹਾਉ ॥
Ath Pehar Gun Gae Sadhhoo Sangeeai ||1|| Rehao ||
Twenty-four hours a day, sing the Glorious Praises of the Lord, in the Saadh Sangat, the Company of the Holy. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੨੬
Raag Asa Guru Arjan Dev
ਭੋਗਹਿ ਭੋਗ ਅਨੇਕ ਵਿਣੁ ਨਾਵੈ ਸੁੰਆਿ ॥
Bhogehi Bhog Anaek Vin Navai Sunnjia ||
You may enjoy various pleasures, but they are useless without the Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੨੭
Raag Asa Guru Arjan Dev
ਹਰਿ ਕੀ ਭਗਤਿ ਬਿਨਾ ਮਰਿ ਮਰਿ ਰੁੰਨਿਆ ॥੨॥
Har Kee Bhagath Bina Mar Mar Runnia ||2||
Without devotion to the Lord, you shall die in sorrow, again and again. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੨੮
Raag Asa Guru Arjan Dev
ਕਪੜ ਭੋਗ ਸੁਗੰਧ ਤਨਿ ਮਰਦਨ ਮਾਲਣਾ ॥
Kaparr Bhog Sugandhh Than Maradhan Malana ||
You may dress and eat and apply scented oils to your body,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੨੯
Raag Asa Guru Arjan Dev
ਬਿਨੁ ਸਿਮਰਨ ਤਨੁ ਛਾਰੁ ਸਰਪਰ ਚਾਲਣਾ ॥੩॥
Bin Simaran Than Shhar Sarapar Chalana ||3||
But without the meditative remembrance of the Lord, your body shall surely turn to dust, and you shall have to depart. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੩੦
Raag Asa Guru Arjan Dev
ਮਹਾ ਬਿਖਮੁ ਸੰਸਾਰੁ ਵਿਰਲੈ ਪੇਖਿਆ ॥
Meha Bikham Sansar Viralai Paekhia ||
How very treacherous is this world-ocean; how very few realize this!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੩੧
Raag Asa Guru Arjan Dev
ਛੂਟਨੁ ਹਰਿ ਕੀ ਸਰਣਿ ਲੇਖੁ ਨਾਨਕ ਲੇਖਿਆ ॥੪॥੮॥੧੧੦॥
Shhoottan Har Kee Saran Laekh Naanak Laekhia ||4||8||110||
Salvation rests in the Lord's Sanctuary; O Nanak, this is your pre-ordained destiny. ||4||8||110||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੩੨
Raag Asa Guru Arjan Dev