Ki-aa Thoo Sochehi Ki-aa Thoo Chithuvehi Ki-aa Thoon Kurehi Oupaaee
ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ ॥
in Section 'Hor Beanth Shabad' of Amrit Keertan Gutka.
ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧
Rag Malar Mehala 5 Choupadhae Ghar 1
Malaar, Fifth Mehl, Chau-Padas, First House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੧
Raag Malar Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੨
Raag Malar Guru Arjan Dev
ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ ॥
Kia Thoo Sochehi Kia Thoo Chithavehi Kia Thoon Karehi Oupaeae ||
What are you so worried about? What are you thinking? What have you tried?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੩
Raag Malar Guru Arjan Dev
ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ ॥੧॥
Tha Ko Kehahu Paravah Kahoo Kee Jih Gopal Sehaeae ||1||
Tell me - the Lord of the Universe - who controls Him? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੪
Raag Malar Guru Arjan Dev
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥
Barasai Maegh Sakhee Ghar Pahun Aeae ||
The rain showers down from the clouds, O companion. The Guest has come into my home.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੫
Raag Malar Guru Arjan Dev
ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥੧॥ ਰਹਾਉ ॥
Mohi Dheen Kirapa Nidhh Thakur Nav Nidhh Nam Samaeae ||1|| Rehao ||
I am meek; my Lord and Master is the Ocean of Mercy. I am absorbed in the nine treasures of the Naam, the Name of the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੬
Raag Malar Guru Arjan Dev
ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥
Anik Prakar Bhojan Bahu Keeeae Bahu Binjan Misattaeae ||
I have prepared all sorts of foods in various ways, and all sorts of sweet deserts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੭
Raag Malar Guru Arjan Dev
ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥
Karee Pakasal Soch Pavithra Hun Lavahu Bhog Har Raeae ||2||
I have made my kitchen pure and sacred. Now, O my Sovereign Lord King, please sample my food. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੮
Raag Malar Guru Arjan Dev
ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ ॥
Dhusatt Bidharae Sajan Rehasae Eihi Mandhir Ghar Apanaeae ||
The villains have been destroyed, and my friends are delighted. This is Your Own Mansion and Temple, O Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੯
Raag Malar Guru Arjan Dev
ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ ॥੩॥
Jo Grihi Lal Rangeeou Aeia Tho Mai Sabh Sukh Paeae ||3||
When my Playful Beloved came into my household, then I found total peace. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੧੦
Raag Malar Guru Arjan Dev
ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ ॥
Santh Sabha Outt Gur Poorae Dhhur Masathak Laekh Likhaeae ||
In the Society of the Saints, I have the Support and Protection of the Perfect Guru; this is the pre-ordained destiny inscribed upon my forehead.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੧੧
Raag Malar Guru Arjan Dev
ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ ॥੪॥੧॥
Jan Naanak Kanth Rangeela Paeia Fir Dhookh N Lagai Aeae ||4||1||
Servant Nanak has found his Playful Husband Lord. He shall never suffer in sorrow again. ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੧੨
Raag Malar Guru Arjan Dev