Kin Bidh Kusul Hoth Mere Bhaa-ee
ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ ॥
in Section 'Pria Kee Preet Piaree' of Amrit Keertan Gutka.
ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ
Mehala 5 Rag Gourree Guaraeree Choupadhae
Fifth Mehl, Gaurhee Gwaarayree, Chau-Padas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੧
Raag Gauri Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੨
Raag Gauri Guru Arjan Dev
ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ ॥
Kin Bidhh Kusal Hoth Maerae Bhaee ||
How can happiness be found, O my Siblings of Destiny?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੩
Raag Gauri Guru Arjan Dev
ਕਿਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ॥
Kio Paeeai Har Ram Sehaee ||1|| Rehao ||
How can the Lord, our Help and Support, be found? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੪
Raag Gauri Guru Arjan Dev
ਕੁਸਲੁ ਨ ਗ੍ਰਿਹਿ ਮੇਰੀ ਸਭ ਮਾਇਆ ॥
Kusal N Grihi Maeree Sabh Maeia ||
There is no happiness in owning one's own home, in all of Maya,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੫
Raag Gauri Guru Arjan Dev
ਊਚੇ ਮੰਦਰ ਸੁੰਦਰ ਛਾਇਆ ॥
Oochae Mandhar Sundhar Shhaeia ||
Or in lofty mansions casting beautiful shadows.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੬
Raag Gauri Guru Arjan Dev
ਝੂਠੇ ਲਾਲਚਿ ਜਨਮੁ ਗਵਾਇਆ ॥੧॥
Jhoothae Lalach Janam Gavaeia ||1||
In fraud and greed, this human life is being wasted. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੭
Raag Gauri Guru Arjan Dev
ਹਸਤੀ ਘੋੜੇ ਦੇਖਿ ਵਿਗਾਸਾ ॥
Hasathee Ghorrae Dhaekh Vigasa ||
He is pleased at the sight of his elephants and horses
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੮
Raag Gauri Guru Arjan Dev
ਲਸਕਰ ਜੋੜੇ ਨੇਬ ਖਵਾਸਾ ॥
Lasakar Jorrae Naeb Khavasa ||
And his armies assembled, his servants and his soldiers.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੯
Raag Gauri Guru Arjan Dev
ਗਲਿ ਜੇਵੜੀ ਹਉਮੈ ਕੇ ਫਾਸਾ ॥੨॥
Gal Jaevarree Houmai Kae Fasa ||2||
But the noose of egotism is tightening around his neck. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੧੦
Raag Gauri Guru Arjan Dev
ਰਾਜੁ ਕਮਾਵੈ ਦਹ ਦਿਸ ਸਾਰੀ ॥
Raj Kamavai Dheh Dhis Saree ||
His rule may extend in all ten directions;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੧੧
Raag Gauri Guru Arjan Dev
ਮਾਣੈ ਰੰਗ ਭੋਗ ਬਹੁ ਨਾਰੀ ॥
Manai Rang Bhog Bahu Naree ||
He may revel in pleasures, and enjoy many women
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੧੨
Raag Gauri Guru Arjan Dev
ਜਿਉ ਨਰਪਤਿ ਸੁਪਨੈ ਭੇਖਾਰੀ ॥੩॥
Jio Narapath Supanai Bhaekharee ||3||
- but he is just a beggar, who in his dream, is a king. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੧੩
Raag Gauri Guru Arjan Dev
ਏਕੁ ਕੁਸਲੁ ਮੋ ਕਉ ਸਤਿਗੁਰੂ ਬਤਾਇਆ ॥
Eaek Kusal Mo Ko Sathiguroo Bathaeia ||
The True Guru has shown me that there is only one pleasure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੧੪
Raag Gauri Guru Arjan Dev
ਹਰਿ ਜੋ ਕਿਛੁ ਕਰੇ ਸੁ ਹਰਿ ਕਿਆ ਭਗਤਾ ਭਾਇਆ ॥
Har Jo Kishh Karae S Har Kia Bhagatha Bhaeia ||
Whatever the Lord does, is pleasing to the Lord's devotee.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੧੫
Raag Gauri Guru Arjan Dev
ਜਨ ਨਾਨਕ ਹਉਮੈ ਮਾਰਿ ਸਮਾਇਆ ॥੪॥
Jan Naanak Houmai Mar Samaeia ||4||
Servant Nanak has abolished his ego, and he is absorbed in the Lord. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੧੬
Raag Gauri Guru Arjan Dev
ਇਨਿ ਬਿਧਿ ਕੁਸਲ ਹੋਤ ਮੇਰੇ ਭਾਈ ॥
Ein Bidhh Kusal Hoth Maerae Bhaee ||
This is the way to find happiness, O my Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੧੭
Raag Gauri Guru Arjan Dev
ਇਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ਦੂਜਾ ॥
Eio Paeeai Har Ram Sehaee ||1|| Rehao Dhooja ||
This is the way to find the Lord, our Help and Support. ||1||Second Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੧੮
Raag Gauri Guru Arjan Dev