Kinehee Bunaji-aa Kaasee Thaabaa Kinehee Loug Supaaree
ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥
in Section 'Han Dhan Suchi Raas He' of Amrit Keertan Gutka.
ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥
Kinehee Banajia Kansee Thanba Kinehee Loug Suparee ||
Some deal in bronze and copper, some in cloves and betel nuts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੮
Raag Kaydaaraa Bhagat Kabir
ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥
Santhahu Banajia Nam Gobidh Ka Aisee Khaep Hamaree ||1||
The Saints deal in the Naam, the Name of the Lord of the Universe. Such is my merchandise as well. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੯
Raag Kaydaaraa Bhagat Kabir
ਹਰਿ ਕੇ ਨਾਮ ਕੇ ਬਿਆਪਾਰੀ ॥
Har Kae Nam Kae Biaparee ||
I am a trader in the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੧੦
Raag Kaydaaraa Bhagat Kabir
ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥੧॥ ਰਹਾਉ ॥
Heera Hathh Charria Niramolak Shhoott Gee Sansaree ||1|| Rehao ||
The priceless diamond has come into my hands. I have left the world behind. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੧੧
Raag Kaydaaraa Bhagat Kabir
ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਉਹਾਰੀ ॥
Sachae Laeae Tho Sach Lagae Sachae Kae Biouharee ||
When the True Lord attached me, then I was attached to Truth. I am a trader of the True Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੧੨
Raag Kaydaaraa Bhagat Kabir
ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥੨॥
Sachee Basath Kae Bhar Chalaeae Pahuchae Jae Bhanddaree ||2||
I have loaded the commodity of Truth; It has reached the Lord, the Treasurer. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੧੩
Raag Kaydaaraa Bhagat Kabir
ਆਪਹਿ ਰਤਨ ਜਵਾਹਰ ਮਾਨਿਕ ਆਪੈ ਹੈ ਪਾਸਾਰੀ ॥
Apehi Rathan Javahar Manik Apai Hai Pasaree ||
He Himself is the pearl, the jewel, the ruby; He Himself is the jeweller.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੧੪
Raag Kaydaaraa Bhagat Kabir
ਆਪੈ ਦਹ ਦਿਸ ਆਪ ਚਲਾਵੈ ਨਿਹਚਲੁ ਹੈ ਬਿਆਪਾਰੀ ॥੩॥
Apai Dheh Dhis Ap Chalavai Nihachal Hai Biaparee ||3||
He Himself spreads out in the ten directions. The Merchant is Eternal and Unchanging. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੧੫
Raag Kaydaaraa Bhagat Kabir
ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ ॥
Man Kar Bail Surath Kar Paidda Gian Gon Bhar Ddaree ||
My mind is the bull, and meditation is the road; I have filled my packs with spiritual wisdom, and loaded them on the bull.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੧੬
Raag Kaydaaraa Bhagat Kabir
ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ ॥੪॥੨॥
Kehath Kabeer Sunahu Rae Santhahu Nibehee Khaep Hamaree ||4||2||
Says Kabeer, listen, O Saints: my merchandise has reached its destination! ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੧੭
Raag Kaydaaraa Bhagat Kabir