Kirupaa Kuruhu Dheen Ke Dhaathe Meraa Gun Avugun Na Beechaaruhu Ko-ee
ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥
in Section 'Eh Neech Karam Har Meray' of Amrit Keertan Gutka.
ਰਾਗੁ ਰਾਮਕਲੀ ਮਹਲਾ ੫ ਘਰੁ ੧
Rag Ramakalee Mehala 5 Ghar 1
Raamkalee, Fifth Mehl, First House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੧੬
Raag Raamkali Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੧੭
Raag Raamkali Guru Arjan Dev
ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥
Kirapa Karahu Dheen Kae Dhathae Maera Gun Avagan N Beecharahu Koee ||
Have mercy on me, O Generous Giver, Lord of the meek; please do not consider my merits and demerits.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੧੮
Raag Raamkali Guru Arjan Dev
ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤਿ ਏਹੀ ॥੧॥
Mattee Ka Kia Dhhopai Suamee Manas Kee Gath Eaehee ||1||
How can dust be washed? O my Lord and Master, such is the state of mankind. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੧੯
Raag Raamkali Guru Arjan Dev
ਮੇਰੇ ਮਨ ਸਤਿਗੁਰੁ ਸੇਵਿ ਸੁਖੁ ਹੋਈ ॥
Maerae Man Sathigur Saev Sukh Hoee ||
O my mind, serve the True Guru, and be at peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੨੦
Raag Raamkali Guru Arjan Dev
ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਦੂਖੁ ਨ ਵਿਆਪੈ ਕੋਈ ॥੧॥ ਰਹਾਉ ॥
Jo Eishhahu Soee Fal Pavahu Fir Dhookh N Viapai Koee ||1|| Rehao ||
Whatever you desire, you shall receive that reward, and you shall not be afflicted by pain any longer. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੨੧
Raag Raamkali Guru Arjan Dev
ਕਾਚੇ ਭਾਡੇ ਸਾਜਿ ਨਿਵਾਜੇ ਅੰਤਰਿ ਜੋਤਿ ਸਮਾਈ ॥
Kachae Bhaddae Saj Nivajae Anthar Joth Samaee ||
He creates and adorns the earthen vessels; He infuses His Light within them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੨੨
Raag Raamkali Guru Arjan Dev
ਜੈਸਾ ਲਿਖਤੁ ਲਿਖਿਆ ਧੁਰਿ ਕਰਤੈ ਹਮ ਤੈਸੀ ਕਿਰਤਿ ਕਮਾਈ ॥੨॥
Jaisa Likhath Likhia Dhhur Karathai Ham Thaisee Kirath Kamaee ||2||
As is the destiny pre-ordained by the Creator, so are the deeds we do. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੨੩
Raag Raamkali Guru Arjan Dev
ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ ॥
Man Than Thhap Keea Sabh Apana Eaeho Avan Jana ||
He believes the mind and body are all his own; this is the cause of his coming and going.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੨੪
Raag Raamkali Guru Arjan Dev
ਜਿਨਿ ਦੀਆ ਸੋ ਚਿਤਿ ਨ ਆਵੈ ਮੋਹਿ ਅੰਧੁ ਲਪਟਾਣਾ ॥੩॥
Jin Dheea So Chith N Avai Mohi Andhh Lapattana ||3||
He does not think of the One who gave him these; he is blind, entangled in emotional attachment. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੨੫
Raag Raamkali Guru Arjan Dev
ਜਿਨਿ ਕੀਆ ਸੋਈ ਪ੍ਰਭੁ ਜਾਣੈ ਹਰਿ ਕਾ ਮਹਲੁ ਅਪਾਰਾ ॥
Jin Keea Soee Prabh Janai Har Ka Mehal Apara ||
One who knows that God created him, reaches the Incomparable Mansion of the Lord's Presence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੨੬
Raag Raamkali Guru Arjan Dev
ਭਗਤਿ ਕਰੀ ਹਰਿ ਕੇ ਗੁਣ ਗਾਵਾ ਨਾਨਕ ਦਾਸੁ ਤੁਮਾਰਾ ॥੪॥੧॥
Bhagath Karee Har Kae Gun Gava Naanak Dhas Thumara ||4||1||
Worshipping the Lord, I sing His Glorious Praises. Nanak is Your slave. ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੨੭
Raag Raamkali Guru Arjan Dev