Kis Hee Dhurraa Kee-aa Mithr Suth Naal Bhaa-ee
ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥
in Section 'Thaeree Aut Pooran Gopalaa' of Amrit Keertan Gutka.
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੪੯
Raag Asa Guru Ram Das
ਰਾਗੁ ਆਸਾ ਘਰੁ ੨ ਮਹਲਾ ੪ ॥
Rag Asa Ghar 2 Mehala 4 ||
Aasaa, Second House, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੫੦
Raag Asa Guru Ram Das
ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥
Kis Hee Dhharra Keea Mithr Suth Nal Bhaee ||
Some form alliances with friends, children and siblings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੫੧
Raag Asa Guru Ram Das
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥
Kis Hee Dhharra Keea Kurram Sakae Nal Javaee ||
Some form alliances with in-laws and relatives.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੫੨
Raag Asa Guru Ram Das
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥
Kis Hee Dhharra Keea Sikadhar Choudhharee Nal Apanai Suaee ||
Some form alliances with chiefs and leaders for their own selfish motives.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੫੩
Raag Asa Guru Ram Das
ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥
Hamara Dhharra Har Rehia Samaee ||1||
My alliance is with the Lord, who is pervading everywhere. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੫੪
Raag Asa Guru Ram Das
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥
Ham Har Sio Dhharra Keea Maeree Har Ttaek ||
I have formed my alliance with the Lord; the Lord is my only support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੫੫
Raag Asa Guru Ram Das
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥
Mai Har Bin Pakh Dhharra Avar N Koee Ho Har Gun Gava Asankh Anaek ||1|| Rehao ||
Other than the Lord, I have no other faction or alliance; I sing of the countless and endless Glorious Praises of the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੫੬
Raag Asa Guru Ram Das
ਜਿਨ੍ ਸਿਉ ਧੜੇ ਕਰਹਿ ਸੇ ਜਾਹਿ ॥
Jinh Sio Dhharrae Karehi Sae Jahi ||
Those with whom you form alliances, shall perish.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੫੭
Raag Asa Guru Ram Das
ਝੂਠੁ ਧੜੇ ਕਰਿ ਪਛੋਤਾਹਿ ॥
Jhooth Dhharrae Kar Pashhothahi ||
Making false alliances, the mortals repent and regret in the end.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੫੮
Raag Asa Guru Ram Das
ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥
Thhir N Rehehi Man Khott Kamahi ||
Those who practice falsehood shall not last.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੫੯
Raag Asa Guru Ram Das
ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥੨॥
Ham Har Sio Dhharra Keea Jis Ka Koee Samarathh Nahi ||2||
I have formed my alliance with the Lord; there is no one more powerful than Him. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੬੦
Raag Asa Guru Ram Das
ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥
Eaeh Sabh Dhharrae Maeia Moh Pasaree ||
All these alliances are mere extensions of the love of Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੬੧
Raag Asa Guru Ram Das
ਮਾਇਆ ਕਉ ਲੂਝਹਿ ਗਾਵਾਰੀ ॥
Maeia Ko Loojhehi Gavaree ||
Only fools argue over Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੬੨
Raag Asa Guru Ram Das
ਜਨਮਿ ਮਰਹਿ ਜੂਐ ਬਾਜੀ ਹਾਰੀ ॥
Janam Marehi Jooai Bajee Haree ||
They are born, and they die, and they lose the game of life in the gamble.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੬੩
Raag Asa Guru Ram Das
ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥੩॥
Hamarai Har Dhharra J Halath Palath Sabh Savaree ||3||
My alliance is with the Lord, who embellishes all, in this world and the next. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੬੪
Raag Asa Guru Ram Das
ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥
Kalijug Mehi Dhharrae Panch Chor Jhagarraeae ||
In this Dark Age of Kali Yuga, the five thieves instigate alliances and conflicts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੬੫
Raag Asa Guru Ram Das
ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥
Kam Krodhh Lobh Mohu Abhiman Vadhhaeae ||
Sexual desire, anger, greed, emotional attachment and self-conceit have increased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੬੬
Raag Asa Guru Ram Das
ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥
Jis No Kirapa Karae This Sathasang Milaeae ||
One who is blessed by the Lord's Grace, joins the Sat Sangat, the True Congregation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੬੭
Raag Asa Guru Ram Das
ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪॥
Hamara Har Dhharra Jin Eaeh Dhharrae Sabh Gavaeae ||4||
My alliance is with the Lord, who has destroyed all these alliances. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੬੮
Raag Asa Guru Ram Das
ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥
Mithhia Dhooja Bhao Dhharrae Behi Pavai ||
In the false love of duality, people sit and form alliances.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੬੯
Raag Asa Guru Ram Das
ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ ॥
Paraeia Shhidhra Attakalai Apana Ahankar Vadhhavai ||
They complain about other peoples' faults, while their own self-conceit only increases.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੭੦
Raag Asa Guru Ram Das
ਜੈਸਾ ਬੀਜੈ ਤੈਸਾ ਖਾਵੈ ॥
Jaisa Beejai Thaisa Khavai ||
As they plant, so shall they harvest.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੭੧
Raag Asa Guru Ram Das
ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥
Jan Naanak Ka Har Dhharra Dhharam Sabh Srisatt Jin Avai ||5||2||54||
Servant Nanak has joined the Lord's alliance of Dharma, which shall conquer the whole world. ||5||2||54||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੬ ਪੰ. ੭੨
Raag Asa Guru Ram Das