Kis Ho Sevee Ki-aa Jup Kuree Suthugur Poosho Jaae
ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ ॥
in Section 'Keertan Hoaa Rayn Sabhaaee' of Amrit Keertan Gutka.
ਸਿਰੀਰਾਗੁ ਮਹਲਾ ੩ ॥
Sireerag Mehala 3 ||
Sriraag, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੧੨
Sri Raag Guru Amar Das
ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ ॥
Kis Ho Saevee Kia Jap Karee Sathagur Pooshho Jae ||
Whom shall I serve? What shall I chant? I will go and ask the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੧੩
Sri Raag Guru Amar Das
ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ ॥
Sathagur Ka Bhana Mann Lee Vichahu Ap Gavae ||
I will accept the Will of the True Guru, and eradicate selfishness from within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੧੪
Sri Raag Guru Amar Das
ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ ॥
Eaeha Saeva Chakaree Nam Vasai Man Ae ||
By this work and service, the Naam shall come to dwell within my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੧੫
Sri Raag Guru Amar Das
ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ ॥੧॥
Namai Hee Thae Sukh Paeeai Sachai Sabadh Suhae ||1||
Through the Naam, peace is obtained; I am adorned and embellished by the True Word of the Shabad. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੧੬
Sri Raag Guru Amar Das
ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥
Man Maerae Anadhin Jag Har Chaeth ||
O my mind, remain awake and aware night and day, and think of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੧੭
Sri Raag Guru Amar Das
ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥੧॥ ਰਹਾਉ ॥
Apanee Khaethee Rakh Lai Koonj Parraigee Khaeth ||1|| Rehao ||
Protect your crops, or else the birds shall descend on your farm. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੧੮
Sri Raag Guru Amar Das
ਮਨ ਕੀਆ ਇਛਾ ਪੂਰੀਆ ਸਬਦਿ ਰਹਿਆ ਭਰਪੂਰਿ ॥
Man Keea Eishha Pooreea Sabadh Rehia Bharapoor ||
The desires of the mind are fulfilled, when one is filled to overflowing with the Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੧੯
Sri Raag Guru Amar Das
ਭੈ ਭਾਇ ਭਗਤਿ ਕਰਹਿ ਦਿਨੁ ਰਾਤੀ ਹਰਿ ਜੀਉ ਵੇਖੈ ਸਦਾ ਹਦੂਰਿ ॥
Bhai Bhae Bhagath Karehi Dhin Rathee Har Jeeo Vaekhai Sadha Hadhoor ||
One who fears, loves, and is devoted to the Dear Lord day and night, sees Him always close at hand.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੨੦
Sri Raag Guru Amar Das
ਸਚੈ ਸਬਦਿ ਸਦਾ ਮਨੁ ਰਾਤਾ ਭ੍ਰਮੁ ਗਇਆ ਸਰੀਰਹੁ ਦੂਰਿ ॥
Sachai Sabadh Sadha Man Ratha Bhram Gaeia Sareerahu Dhoor ||
Doubt runs far away from the bodies of those, whose minds remain forever attuned to the True Word of the Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੨੧
Sri Raag Guru Amar Das
ਨਿਰਮਲੁ ਸਾਹਿਬੁ ਪਾਇਆ ਸਾਚਾ ਗੁਣੀ ਗਹੀਰੁ ॥੨॥
Niramal Sahib Paeia Sacha Gunee Geheer ||2||
The Immaculate Lord and Master is found. He is True; He is the Ocean of Excellence. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੨੨
Sri Raag Guru Amar Das
ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ ॥
Jo Jagae Sae Oubarae Soothae Geae Muhae ||
Those who remain awake and aware are saved, while those who sleep are plundered.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੨੩
Sri Raag Guru Amar Das
ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ ॥
Sacha Sabadh N Pashhaniou Supana Gaeia Vihae ||
They do not recognize the True Word of the Shabad, and like a dream, their lives fade away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੨੪
Sri Raag Guru Amar Das
ਸੁੰੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ ॥
Sunnjae Ghar Ka Pahuna Jio Aeia Thio Jae ||
Like guests in a deserted house, they leave just exactly as they have come.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੨੫
Sri Raag Guru Amar Das
ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ ॥੩॥
Manamukh Janam Birathha Gaeia Kia Muhu Dhaesee Jae ||3||
The life of the self-willed manmukh passes uselessly. What face will he show when he passes beyond? ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੨੬
Sri Raag Guru Amar Das
ਸਭ ਕਿਛੁ ਆਪੇ ਆਪਿ ਹੈ ਹਉਮੈ ਵਿਚਿ ਕਹਨੁ ਨ ਜਾਇ ॥
Sabh Kishh Apae Ap Hai Houmai Vich Kehan N Jae ||
God Himself is everything; those who are in their ego cannot even speak of this.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੨੭
Sri Raag Guru Amar Das
ਗੁਰ ਕੈ ਸਬਦਿ ਪਛਾਣੀਐ ਦੁਖੁ ਹਉਮੈ ਵਿਚਹੁ ਗਵਾਇ ॥
Gur Kai Sabadh Pashhaneeai Dhukh Houmai Vichahu Gavae ||
Through the Word of the Guru's Shabad, He is realized, and the pain of egotism is eradicated from within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੨੮
Sri Raag Guru Amar Das
ਸਤਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ ॥
Sathagur Saevan Apana Ho Thin Kai Lago Pae ||
I fall at the feet of those who serve their True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੨੯
Sri Raag Guru Amar Das
ਨਾਨਕ ਦਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ ॥੪॥੨੧॥੫੪॥
Naanak Dhar Sachai Sachiar Hehi Ho Thin Baliharai Jao ||4||21||54||
O Nanak, I am a sacrifice to those who are found to be true in the True Court. ||4||21||54||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੧ ਪੰ. ੩੦
Sri Raag Guru Amar Das