Kithai Prukaar Na Thooto Preeth Dhaas There Kee Nirumul Reeth 1 Rehaao
ਕਿਤੈ ਪ੍ਰਕਾਰਿ ਨ ਤੂਟਉ ਪ੍ਰੀਤਿ ॥ ਦਾਸ ਤੇਰੇ ਕੀ ਨਿਰਮਲ ਰੀਤਿ ॥੧॥ ਰਹਾਉ ॥
in Section 'Pria Kee Preet Piaree' of Amrit Keertan Gutka.
ਧਨਾਸਰੀ ਮਹਲਾ ੫ ॥
Dhhanasaree Mehala 5 ||
Dhanaasaree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੪ ਪੰ. ੧
Raag Dhanaasree Guru Arjan Dev
ਕਿਤੈ ਪ੍ਰਕਾਰਿ ਨ ਤੂਟਉ ਪ੍ਰੀਤਿ ॥ ਦਾਸ ਤੇਰੇ ਕੀ ਨਿਰਮਲ ਰੀਤਿ ॥੧॥ ਰਹਾਉ ॥
Kithai Prakar N Thootto Preeth || Dhas Thaerae Kee Niramal Reeth ||1|| Rehao ||
The lifestyle of Your slave is so pure, that nothing can break his love for You. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੪ ਪੰ. ੨
Raag Dhanaasree Guru Arjan Dev
ਜੀਅ ਪ੍ਰਾਨ ਮਨ ਧਨ ਤੇ ਪਿਆਰਾ ॥
Jeea Pran Man Dhhan Thae Piara ||
He is more dear to me than my soul, my breath of life, my mind and my wealth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੪ ਪੰ. ੩
Raag Dhanaasree Guru Arjan Dev
ਹਉਮੈ ਬੰਧੁ ਹਰਿ ਦੇਵਣਹਾਰਾ ॥੧॥
Houmai Bandhh Har Dhaevanehara ||1||
The Lord is the Giver, the Restrainer of the ego. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੪ ਪੰ. ੪
Raag Dhanaasree Guru Arjan Dev
ਚਰਨ ਕਮਲ ਸਿਉ ਲਾਗਉ ਨੇਹੁ ॥
Charan Kamal Sio Lago Naehu ||
I am in love with the Lord's lotus feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੪ ਪੰ. ੫
Raag Dhanaasree Guru Arjan Dev
ਨਾਨਕ ਕੀ ਬੇਨੰਤੀ ਏਹ ॥੨॥੪॥੫੮॥
Naanak Kee Baenanthee Eaeh ||2||4||58||
This alone is Nanak's prayer. ||2||4||58||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੪ ਪੰ. ੬
Raag Dhanaasree Guru Arjan Dev