Ko-ee Bolai Niruvaa Ko-ee Bolai Dhoor
ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥
in Section 'Hum Ese Tu Esa' of Amrit Keertan Gutka.
ਟੋਡੀ ਬਾਣੀ ਭਗਤਾਂ ਕੀ
Ttoddee Banee Bhagathan Kee
Todee, The Word Of The Devotees:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੧
Raag Todee Bhagat Namdev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੨
Raag Todee Bhagat Namdev
ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥
Koee Bolai Nirava Koee Bolai Dhoor ||
Some say that He is near, and others say that He is far away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੩
Raag Todee Bhagat Namdev
ਜਲ ਕੀ ਮਾਛੁਲੀ ਚਰੈ ਖਜੂਰਿ ॥੧॥
Jal Kee Mashhulee Charai Khajoor ||1||
We might just as well say that the fish climbs out of the water, up the tree. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੪
Raag Todee Bhagat Namdev
ਕਾਂਇ ਰੇ ਬਕਬਾਦੁ ਲਾਇਓ ॥
Kane Rae Bakabadh Laeiou ||
Why do you speak such nonsense?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੫
Raag Todee Bhagat Namdev
ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥
Jin Har Paeiou Thinehi Shhapaeiou ||1|| Rehao ||
One who has found the Lord, keeps quiet about it. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੬
Raag Todee Bhagat Namdev
ਪੰਡਿਤੁ ਹੋਇ ਕੈ ਬੇਦੁ ਬਖਾਨੈ ॥
Panddith Hoe Kai Baedh Bakhanai ||
Those who become Pandits, religious scholars, recite the Vedas,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੭
Raag Todee Bhagat Namdev
ਮੂਰਖੁ ਨਾਮਦੇਉ ਰਾਮਹਿ ਜਾਨੈ ॥੨॥੧॥
Moorakh Namadhaeo Ramehi Janai ||2||1||
But foolish Naam Dayv knows only the Lord. ||2||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੮
Raag Todee Bhagat Namdev
ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥
Koun Ko Kalank Rehiou Ram Nam Laeth Hee ||
Whose blemishes remain, when one chants the Lord's Name?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੯
Raag Todee Bhagat Namdev
ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥
Pathith Pavith Bheae Ram Kehath Hee ||1|| Rehao ||
Sinners become pure, chanting the Lord's Name. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੧੦
Raag Todee Bhagat Namdev
ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥
Ram Sang Namadhaev Jan Ko Prathagia Aee ||
With the Lord, servant Naam Dayv has come to have faith.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੧੧
Raag Todee Bhagat Namdev
ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾਈ ॥੧॥
Eaekadhasee Brath Rehai Kahae Ko Theerathh Jaeanaee ||1||
I have stopped fasting on the eleventh day of each month; why should I bother to go on pilgrimages to sacred shrines? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੧੨
Raag Todee Bhagat Namdev
ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥
Bhanath Namadhaeo Sukirath Sumath Bheae ||
Prays Naam Dayv, I have become a man of good deeds and good thoughts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੧੩
Raag Todee Bhagat Namdev
ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥੨॥
Guramath Ram Kehi Ko Ko N Baikunth Geae ||2||2||
Chanting the Lord's Name, under Guru's Instructions, who has not gone to heaven? ||2||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੧੪
Raag Todee Bhagat Namdev