Ko-oo Bhaeiou Mundee-aa Sunni-aasee Ko-oo Jogee Bhaeiou Ko-ee Brehumuchaaree Ko-oo Jutheean Maanubo
ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਈ ਬ੍ਰਹਮਚਾਰੀ ਕੋਊ ਜਤੀਅਨੁ ਮਾਨਬੋ ॥
in Section 'Eak Anek Beapak Poorak' of Amrit Keertan Gutka.
ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਈ ਬ੍ਰਹਮਚਾਰੀ ਕੋਊ ਜਤੀਅਨੁ ਮਾਨਬੋ ॥
Kooo Bhaeiou Munddeea Sanniasee Kooo Jogee Bhaeiou Koee Brehamacharee Kooo Jatheean Manabo ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੪ ਪੰ. ੧
Amrit Keertan Guru Gobind Singh
ਹਿੰਦੂ ਤੁਰਕ ਕੋਊ ਰਾਫਸੀ ਇਮਾਮ ਸ਼ਾਫੀ ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ ॥
Hindhoo Thurak Kooo Rafasee Eimam Shafee Manas Kee Jath Sabai Eaekai Pehachanabo ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੪ ਪੰ. ੨
Amrit Keertan Guru Gobind Singh
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ ॥
Karatha Kareem Soee Rajak Reheem Ouee Dhoosaro N Bhaedh Koee Bhool Bhram Manabo ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੪ ਪੰ. ੩
Amrit Keertan Guru Gobind Singh
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ ॥੧੫॥੮੫॥
Eaek Hee Kee Saev Sabh Hee Ko Guradhaev Eaek Eaek Hee Saroop Sabai Eaekai Joth Janabo ||15||85||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੪ ਪੰ. ੪
Amrit Keertan Guru Gobind Singh