Ko-oo Hai Mero Saajun Meeth
ਕੋਊ ਹੈ ਮੇਰੋ ਸਾਜਨੁ ਮੀਤੁ ॥
in Section 'Hai Ko-oo Aiso Humuraa Meeth' of Amrit Keertan Gutka.
ਨਟ ਪੜਤਾਲ ਮਹਲਾ ੫
Natt Parrathal Mehala 5
Nat Partaal, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੭ ਪੰ. ੧੯
Raag Nat Narain Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੭ ਪੰ. ੨੦
Raag Nat Narain Guru Arjan Dev
ਕੋਊ ਹੈ ਮੇਰੋ ਸਾਜਨੁ ਮੀਤੁ ॥
Kooo Hai Maero Sajan Meeth ||
Is there any friend or companion of mine,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੭ ਪੰ. ੨੧
Raag Nat Narain Guru Arjan Dev
ਹਰਿ ਨਾਮੁ ਸੁਨਾਵੈ ਨੀਤ ॥
Har Nam Sunavai Neeth ||
Who will constantly share the Lord's Name with me?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੭ ਪੰ. ੨੨
Raag Nat Narain Guru Arjan Dev
ਬਿਨਸੈ ਦੁਖੁ ਬਿਪਰੀਤਿ ॥
Binasai Dhukh Bipareeth ||
Will he rid me of my pains and evil tendencies?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੭ ਪੰ. ੨੩
Raag Nat Narain Guru Arjan Dev
ਸਭੁ ਅਰਪਉ ਮਨੁ ਤਨੁ ਚੀਤੁ ॥੧॥ ਰਹਾਉ ॥
Sabh Arapo Man Than Cheeth ||1|| Rehao ||
I would surrender my mind, body, consciousness and everything. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੭ ਪੰ. ੨੪
Raag Nat Narain Guru Arjan Dev
ਕੋਈ ਵਿਰਲਾ ਆਪਨ ਕੀਤ ॥
Koee Virala Apan Keeth ||
How rare is that one whom the Lord makes His own,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੭ ਪੰ. ੨੫
Raag Nat Narain Guru Arjan Dev
ਸੰਗਿ ਚਰਨ ਕਮਲ ਮਨੁ ਸੀਤ ॥
Sang Charan Kamal Man Seeth ||
And whose mind is sewn into the Lord's Lotus Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੭ ਪੰ. ੨੬
Raag Nat Narain Guru Arjan Dev
ਕਰਿ ਕਿਰਪਾ ਹਰਿ ਜਸੁ ਦੀਤ ॥੧॥
Kar Kirapa Har Jas Dheeth ||1||
Granting His Grace, the Lord blesses him with His Praise. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੭ ਪੰ. ੨੭
Raag Nat Narain Guru Arjan Dev
ਹਰਿ ਭਜਿ ਜਨਮੁ ਪਦਾਰਥੁ ਜੀਤ ॥
Har Bhaj Janam Padharathh Jeeth ||
Vibrating, meditating on the Lord, he is victorious in this precious human life,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੭ ਪੰ. ੨੮
Raag Nat Narain Guru Arjan Dev
ਕੋਟਿ ਪਤਿਤ ਹੋਹਿ ਪੁਨੀਤ ॥
Kott Pathith Hohi Puneeth ||
And millions of sinners are sanctified.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੭ ਪੰ. ੨੯
Raag Nat Narain Guru Arjan Dev
ਨਾਨਕ ਦਾਸ ਬਲਿ ਬਲਿ ਕੀਤ ॥੨॥੧॥੧੦॥੧੯॥
Naanak Dhas Bal Bal Keeth ||2||1||10||19||
Slave Nanak is a sacrifice, a sacrifice to Him. ||2||1||10||19||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੭ ਪੰ. ੩੦
Raag Nat Narain Guru Arjan Dev