Ko-oo Maa-ee Bhooliou Mun Sumujhaavai
ਕੋਊ ਮਾਈ ਭੂਲਿਓ ਮਨੁ ਸਮਝਾਵੈ ॥
in Section 'Aisaa Kaahe Bhool Paray' of Amrit Keertan Gutka.
ਗਉੜੀ ਮਹਲਾ ੯ ॥
Gourree Mehala 9 ||
Gauree, Ninth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੬ ਪੰ. ੬
Raag Gauri Guru Tegh Bahadur
ਕੋਊ ਮਾਈ ਭੂਲਿਓ ਮਨੁ ਸਮਝਾਵੈ ॥
Kooo Maee Bhooliou Man Samajhavai ||
O mother, if only someone would instruct my wayward mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੬ ਪੰ. ੭
Raag Gauri Guru Tegh Bahadur
ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥੧॥ ਰਹਾਉ ॥
Baedh Puran Sadhh Mag Sun Kar Nimakh N Har Gun Gavai ||1|| Rehao ||
This mind listens to the Vedas, the Puraanas, and the ways of the Holy Saints, but it does not sing the Glorious Praises of the Lord, for even an instant. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੬ ਪੰ. ੮
Raag Gauri Guru Tegh Bahadur
ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ ॥
Dhuralabh Dhaeh Pae Manas Kee Birathha Janam Siravai ||
Having obtained this human body, so very difficult to obtain, it is now being uselessly wasted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੬ ਪੰ. ੯
Raag Gauri Guru Tegh Bahadur
ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ ॥੧॥
Maeia Moh Meha Sankatt Ban Tha Sio Ruch Oupajavai ||1||
Emotional attachment to Maya is such a treacherous wilderness, and yet, people are in love with it. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੬ ਪੰ. ੧੦
Raag Gauri Guru Tegh Bahadur
ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ ਤਾ ਸਿਉ ਨੇਹੁ ਨ ਲਾਵੈ ॥
Anthar Bahar Sadha Sang Prabh Tha Sio Naehu N Lavai ||
Inwardly and outwardly, God is always with them, and yet, they do not enshrine Love for Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੬ ਪੰ. ੧੧
Raag Gauri Guru Tegh Bahadur
ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥੨॥੬॥
Naanak Mukath Thahi Thum Manahu Jih Ghatt Ram Samavai ||2||6||
O Nanak, know that those whose hearts are filled with the Lord are liberated. ||2||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੬ ਪੰ. ੧੨
Raag Gauri Guru Tegh Bahadur