Koe Na Kis Hee Sung Kaahe Gurubee-ai
ਕੋਇ ਨ ਕਿਸ ਹੀ ਸੰਗਿ ਕਾਹੇ ਗਰਬੀਐ ॥
in Section 'Dharsan Dhekath Dhokh Nusai' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੧
Raag Asa Guru Arjan Dev
ਕੋਇ ਨ ਕਿਸ ਹੀ ਸੰਗਿ ਕਾਹੇ ਗਰਬੀਐ ॥
Koe N Kis Hee Sang Kahae Garabeeai ||
No one is anyone's companion; why take any pride in others?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੨
Raag Asa Guru Arjan Dev
ਏਕੁ ਨਾਮੁ ਆਧਾਰੁ ਭਉਜਲੁ ਤਰਬੀਐ ॥੧॥
Eaek Nam Adhhar Bhoujal Tharabeeai ||1||
With the Support of the One Name, this terrible world-ocean is crossed over. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੩
Raag Asa Guru Arjan Dev
ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥
Mai Gareeb Sach Ttaek Thoon Maerae Sathigur Poorae ||
You are the True Support of me, the poor mortal, O my Perfect True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੪
Raag Asa Guru Arjan Dev
ਦੇਖਿ ਤੁਮ੍ਹ੍ਹਾਰਾ ਦਰਸਨੋ ਮੇਰਾ ਮਨੁ ਧੀਰੇ ॥੧॥ ਰਹਾਉ ॥
Dhaekh Thumhara Dharasano Maera Man Dhheerae ||1|| Rehao ||
Gazing upon the Blessed Vision of Your Darshan, my mind is encouraged. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੫
Raag Asa Guru Arjan Dev
ਰਾਜੁ ਮਾਲੁ ਜੰਜਾਲੁ ਕਾਜਿ ਨ ਕਿਤੈ ਗਨੁੋ ॥
Raj Mal Janjal Kaj N Kithai Ganuo ||
Royal powers, wealth, and worldly involvements are of no use at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੬
Raag Asa Guru Arjan Dev
ਹਰਿ ਕੀਰਤਨੁ ਆਧਾਰੁ ਨਿਹਚਲੁ ਏਹੁ ਧਨੁੋ ॥੨॥
Har Keerathan Adhhar Nihachal Eaehu Dhhanuo ||2||
The Kirtan of the Lord's Praise is my Support; this wealth is everlasting. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੭
Raag Asa Guru Arjan Dev
ਜੇਤੇ ਮਾਇਆ ਰੰਗ ਤੇਤ ਪਛਾਵਿਆ ॥
Jaethae Maeia Rang Thaeth Pashhavia ||
As many as are the pleasures of Maya, so many are the shadows they leave.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੮
Raag Asa Guru Arjan Dev
ਸੁਖ ਕਾ ਨਾਮੁ ਨਿਧਾਨੁ ਗੁਰਮੁਖਿ ਗਾਵਿਆ ॥੩॥
Sukh Ka Nam Nidhhan Guramukh Gavia ||3||
The Gurmukhs sing of the Naam, the treasure of peace. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੯
Raag Asa Guru Arjan Dev
ਸਚਾ ਗੁਣੀ ਨਿਧਾਨੁ ਤੂੰ ਪ੍ਰਭ ਗਹਿਰ ਗੰਭੀਰੇ ॥
Sacha Gunee Nidhhan Thoon Prabh Gehir Ganbheerae ||
You are the True Lord, the treasure of excellence; O God, You are deep and unfathomable.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੧੦
Raag Asa Guru Arjan Dev
ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ॥੪॥੯॥੧੧੧॥
As Bharosa Khasam Ka Naanak Kae Jeearae ||4||9||111||
The Lord Master is the hope and support of Nanak's mind. ||4||9||111||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੧੧
Raag Asa Guru Arjan Dev