Kot Bighun Nehee Aavehi Ner
ਕੋਟਿ ਬਿਘਨ ਨਹੀ ਆਵਹਿ ਨੇਰਿ ॥
in Section 'Hor Beanth Shabad' of Amrit Keertan Gutka.
ਰਾਮਕਲੀ ਮਹਲਾ ੫ ॥
Ramakalee Mehala 5 ||
Raamkalee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੧੯
Raag Raamkali Guru Arjan Dev
ਕੋਟਿ ਬਿਘਨ ਨਹੀ ਆਵਹਿ ਨੇਰਿ ॥
Kott Bighan Nehee Avehi Naer ||
Millions of troubles do not come near him;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੨੦
Raag Raamkali Guru Arjan Dev
ਅਨਿਕ ਮਾਇਆ ਹੈ ਤਾ ਕੀ ਚੇਰਿ ॥
Anik Maeia Hai Tha Kee Chaer ||
The many manifestations of Maya are his hand-maidens;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੨੧
Raag Raamkali Guru Arjan Dev
ਅਨਿਕ ਪਾਪ ਤਾ ਕੇ ਪਾਨੀਹਾਰ ॥
Anik Pap Tha Kae Paneehar ||
Countless sins are his water-carriers;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੨੨
Raag Raamkali Guru Arjan Dev
ਜਾ ਕਉ ਮਇਆ ਭਈ ਕਰਤਾਰ ॥੧॥
Ja Ko Maeia Bhee Karathar ||1||
He is blessed with the Grace of the Creator Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੨੩
Raag Raamkali Guru Arjan Dev
ਜਿਸਹਿ ਸਹਾਈ ਹੋਇ ਭਗਵਾਨ ॥
Jisehi Sehaee Hoe Bhagavan ||
One who has the Lord God as his help and support
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੨੪
Raag Raamkali Guru Arjan Dev
ਅਨਿਕ ਜਤਨ ਉਆ ਕੈ ਸਰੰਜਾਮ ॥੧॥ ਰਹਾਉ ॥
Anik Jathan Oua Kai Saranjam ||1|| Rehao ||
- all his efforts are fulfilled. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੨੫
Raag Raamkali Guru Arjan Dev
ਕਰਤਾ ਰਾਖੈ ਕੀਤਾ ਕਉਨੁ ॥
Karatha Rakhai Keetha Koun ||
He is protected by the Creator Lord; what harm can anyone do to him?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੨੬
Raag Raamkali Guru Arjan Dev
ਕੀਰੀ ਜੀਤੋ ਸਗਲਾ ਭਵਨੁ ॥
Keeree Jeetho Sagala Bhavan ||
Even an ant can conquer the whole world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੨੭
Raag Raamkali Guru Arjan Dev
ਬੇਅੰਤ ਮਹਿਮਾ ਤਾ ਕੀ ਕੇਤਕ ਬਰਨ ॥
Baeanth Mehima Tha Kee Kaethak Baran ||
His glory is endless; how can I describe it?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੨੮
Raag Raamkali Guru Arjan Dev
ਬਲਿ ਬਲਿ ਜਾਈਐ ਤਾ ਕੇ ਚਰਨ ॥੨॥
Bal Bal Jaeeai Tha Kae Charan ||2||
I am a sacrifice, a devoted sacrifice, to His feet. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੨੯
Raag Raamkali Guru Arjan Dev
ਤਿਨ ਹੀ ਕੀਆ ਜਪੁ ਤਪੁ ਧਿਆਨੁ ॥
Thin Hee Keea Jap Thap Dhhian ||
He alone performs worship, austerities and meditation;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੩੦
Raag Raamkali Guru Arjan Dev
ਅਨਿਕ ਪ੍ਰਕਾਰ ਕੀਆ ਤਿਨਿ ਦਾਨੁ ॥
Anik Prakar Keea Thin Dhan ||
He alone is a giver to various charities;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੩੧
Raag Raamkali Guru Arjan Dev
ਭਗਤੁ ਸੋਈ ਕਲਿ ਮਹਿ ਪਰਵਾਨੁ ॥
Bhagath Soee Kal Mehi Paravan ||
He alone is approved in this Dark Age of Kali Yuga,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੩੨
Raag Raamkali Guru Arjan Dev
ਜਾ ਕਉ ਠਾਕੁਰਿ ਦੀਆ ਮਾਨੁ ॥੩॥
Ja Ko Thakur Dheea Man ||3||
Whom the Lord Master blesses with honor. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੩੩
Raag Raamkali Guru Arjan Dev
ਸਾਧਸੰਗਿ ਮਿਲਿ ਭਏ ਪ੍ਰਗਾਸ ॥
Sadhhasang Mil Bheae Pragas ||
Joining the Saadh Sangat, the Company of the Holy, I am enlightened.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੩੪
Raag Raamkali Guru Arjan Dev
ਸਹਜ ਸੂਖ ਆਸ ਨਿਵਾਸ ॥
Sehaj Sookh As Nivas ||
I have found celestial peace, and my hopes are fulfilled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੩੫
Raag Raamkali Guru Arjan Dev
ਪੂਰੈ ਸਤਿਗੁਰਿ ਦੀਆ ਬਿਸਾਸ ॥
Poorai Sathigur Dheea Bisas ||
The Perfect True Guru has blessed me with faith.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੩੬
Raag Raamkali Guru Arjan Dev
ਨਾਨਕ ਹੋਏ ਦਾਸਨਿ ਦਾਸ ॥੪॥੭॥੧੮॥
Naanak Hoeae Dhasan Dhas ||4||7||18||
Nanak is the slave of His slaves. ||4||7||18||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੩੭
Raag Raamkali Guru Arjan Dev