Kot Bisun Keene Avuthaar
ਕੋਟਿ ਬਿਸਨ ਕੀਨੇ ਅਵਤਾਰ ॥
in Section 'Tere Kuvan Kuvan Gun Keh Keh Gava' of Amrit Keertan Gutka.
ਭੈਰਉ ਮਹਲਾ ੫ ॥
Bhairo Mehala 5 ||
Bhairao, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੧
Raag Bhaira-o Guru Arjan Dev
ਕੋਟਿ ਬਿਸਨ ਕੀਨੇ ਅਵਤਾਰ ॥
Kott Bisan Keenae Avathar ||
He created millions of incarnations of Vishnu.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੨
Raag Bhaira-o Guru Arjan Dev
ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ॥
Kott Brehamandd Ja Kae Dhhramasal ||
He created millions of universes as places to practice righteousness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੩
Raag Bhaira-o Guru Arjan Dev
ਕੋਟਿ ਮਹੇਸ ਉਪਾਇ ਸਮਾਏ ॥
Kott Mehaes Oupae Samaeae ||
He created and destroyed millions of Shivas.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੪
Raag Bhaira-o Guru Arjan Dev
ਕੋਟਿ ਬ੍ਰਹਮੇ ਜਗੁ ਸਾਜਣ ਲਾਏ ॥੧॥
Kott Brehamae Jag Sajan Laeae ||1||
He employed millions of Brahmas to create the worlds. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੫
Raag Bhaira-o Guru Arjan Dev
ਐਸੋ ਧਣੀ ਗੁਵਿੰਦੁ ਹਮਾਰਾ ॥
Aiso Dhhanee Guvindh Hamara ||
Such is my Lord and Master, the Lord of the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੬
Raag Bhaira-o Guru Arjan Dev
ਬਰਨਿ ਨ ਸਾਕਉ ਗੁਣ ਬਿਸਥਾਰਾ ॥੧॥ ਰਹਾਉ ॥
Baran N Sako Gun Bisathhara ||1|| Rehao ||
I cannot even describe His Many Virtues. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੭
Raag Bhaira-o Guru Arjan Dev
ਕੋਟਿ ਮਾਇਆ ਜਾ ਕੈ ਸੇਵਕਾਇ ॥
Kott Maeia Ja Kai Saevakae ||
Millions of Mayas are His maid-servants.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੮
Raag Bhaira-o Guru Arjan Dev
ਕੋਟਿ ਜੀਅ ਜਾ ਕੀ ਸਿਹਜਾਇ ॥
Kott Jeea Ja Kee Sihajae ||
Millions of souls are His beds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੯
Raag Bhaira-o Guru Arjan Dev
ਕੋਟਿ ਉਪਾਰਜਨਾ ਤੇਰੈ ਅੰਗਿ ॥
Kott Ouparajana Thaerai Ang ||
Millions of universes are the limbs of His Being.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੧੦
Raag Bhaira-o Guru Arjan Dev
ਕੋਟਿ ਭਗਤ ਬਸਤ ਹਰਿ ਸੰਗਿ ॥੨॥
Kott Bhagath Basath Har Sang ||2||
Millions of devotees abide with the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੧੧
Raag Bhaira-o Guru Arjan Dev
ਕੋਟਿ ਛਤ੍ਰਪਤਿ ਕਰਤ ਨਮਸਕਾਰ ॥
Kott Shhathrapath Karath Namasakar ||
Millions of kings with their crowns and canopies bow before Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੧੨
Raag Bhaira-o Guru Arjan Dev
ਕੋਟਿ ਇੰਦ੍ਰ ਠਾਢੇ ਹੈ ਦੁਆਰ ॥
Kott Eindhr Thadtae Hai Dhuar ||
Millions of Indras stand at His Door.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੧੩
Raag Bhaira-o Guru Arjan Dev
ਕੋਟਿ ਬੈਕੁੰਠ ਜਾ ਕੀ ਦ੍ਰਿਸਟੀ ਮਾਹਿ ॥
Kott Baikunth Ja Kee Dhrisattee Mahi ||
Millions of heavenly paradises are within the scope of His Vision.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੧੪
Raag Bhaira-o Guru Arjan Dev
ਕੋਟਿ ਨਾਮ ਜਾ ਕੀ ਕੀਮਤਿ ਨਾਹਿ ॥੩॥
Kott Nam Ja Kee Keemath Nahi ||3||
Millions of His Names cannot even be appraised. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੧੫
Raag Bhaira-o Guru Arjan Dev
ਕੋਟਿ ਪੂਰੀਅਤ ਹੈ ਜਾ ਕੈ ਨਾਦ ॥
Kott Pooreeath Hai Ja Kai Nadh ||
Millions of celestial sounds resound for Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੧੬
Raag Bhaira-o Guru Arjan Dev
ਕੋਟਿ ਅਖਾਰੇ ਚਲਿਤ ਬਿਸਮਾਦ ॥
Kott Akharae Chalith Bisamadh ||
His Wondrous Plays are enacted on millions of stages.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੧੭
Raag Bhaira-o Guru Arjan Dev
ਕੋਟਿ ਸਕਤਿ ਸਿਵ ਆਗਿਆਕਾਰ ॥
Kott Sakath Siv Agiakar ||
Millions of Shaktis and Shivas are obedient to Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੧੮
Raag Bhaira-o Guru Arjan Dev
ਕੋਟਿ ਜੀਅ ਦੇਵੈ ਆਧਾਰ ॥੪॥
Kott Jeea Dhaevai Adhhar ||4||
He gives sustenance and support to millions of beings. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੧੯
Raag Bhaira-o Guru Arjan Dev
ਕੋਟਿ ਤੀਰਥ ਜਾ ਕੇ ਚਰਨ ਮਝਾਰ ॥
Kott Theerathh Ja Kae Charan Majhar ||
In His Feet are millions of sacred shrines of pilgrimage.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੨੦
Raag Bhaira-o Guru Arjan Dev
ਕੋਟਿ ਪਵਿਤ੍ਰ ਜਪਤ ਨਾਮ ਚਾਰ ॥
Kott Pavithr Japath Nam Char ||
Millions chant His Sacred and Beautiful Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੨੧
Raag Bhaira-o Guru Arjan Dev
ਕੋਟਿ ਪੂਜਾਰੀ ਕਰਤੇ ਪੂਜਾ ॥
Kott Poojaree Karathae Pooja ||
Millions of worshippers worship Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੨੨
Raag Bhaira-o Guru Arjan Dev
ਕੋਟਿ ਬਿਸਥਾਰਨੁ ਅਵਰੁ ਨ ਦੂਜਾ ॥੫॥
Kott Bisathharan Avar N Dhooja ||5||
Millions of expanses are His; there is no other at all. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੨੩
Raag Bhaira-o Guru Arjan Dev
ਕੋਟਿ ਮਹਿਮਾ ਜਾ ਕੀ ਨਿਰਮਲ ਹੰਸ ॥
Kott Mehima Ja Kee Niramal Hans ||
Millions of swan-souls sing His Immaculate Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੨੪
Raag Bhaira-o Guru Arjan Dev
ਕੋਟਿ ਉਸਤਤਿ ਜਾ ਕੀ ਕਰਤ ਬ੍ਰਹਮੰਸ ॥
Kott Ousathath Ja Kee Karath Brehamans ||
Millions of Brahma's sons sing His Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੨੫
Raag Bhaira-o Guru Arjan Dev
ਕੋਟਿ ਪਰਲਉ ਓਪਤਿ ਨਿਮਖ ਮਾਹਿ ॥
Kott Paralo Oupath Nimakh Mahi ||
He creates and destroys millions, in an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੨੬
Raag Bhaira-o Guru Arjan Dev
ਕੋਟਿ ਗੁਣਾ ਤੇਰੇ ਗਣੇ ਨ ਜਾਹਿ ॥੬॥
Kott Guna Thaerae Ganae N Jahi ||6||
Millions are Your Virtues, Lord - they cannot even be counted. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੨੭
Raag Bhaira-o Guru Arjan Dev
ਕੋਟਿ ਗਿਆਨੀ ਕਥਹਿ ਗਿਆਨੁ ॥
Kott Gianee Kathhehi Gian ||
Millions of spiritual teachers teach His spiritual wisdom.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੨੮
Raag Bhaira-o Guru Arjan Dev
ਕੋਟਿ ਧਿਆਨੀ ਧਰਤ ਧਿਆਨੁ ॥
Kott Dhhianee Dhharath Dhhian ||
Millions of meditators focus on His meditation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੨੯
Raag Bhaira-o Guru Arjan Dev
ਕੋਟਿ ਤਪੀਸਰ ਤਪ ਹੀ ਕਰਤੇ ॥
Kott Thapeesar Thap Hee Karathae ||
Millions of austere penitents practice austerities.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੩੦
Raag Bhaira-o Guru Arjan Dev
ਕੋਟਿ ਮੁਨੀਸਰ ਮੁੋਨਿ ਮਹਿ ਰਹਤੇ ॥੭॥
Kott Muneesar Muon Mehi Rehathae ||7||
Millions of silent sages dwell in silence. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੩੧
Raag Bhaira-o Guru Arjan Dev
ਅਵਿਗਤ ਨਾਥੁ ਅਗੋਚਰ ਸੁਆਮੀ ॥ ਪੂਰਿ ਰਹਿਆ ਘਟ ਅੰਤਰਜਾਮੀ ॥
Avigath Nathh Agochar Suamee || Poor Rehia Ghatt Antharajamee ||
Our Eternal, Imperishable, Incomprehensible Lord and Master, the Inner-knower, the Searcher of hearts, is permeating all hearts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੩੨
Raag Bhaira-o Guru Arjan Dev
ਜਤ ਕਤ ਦੇਖਉ ਤੇਰਾ ਵਾਸਾ ॥
Jath Kath Dhaekho Thaera Vasa ||
Wherever I look, I see Your Dwelling, O Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੩੩
Raag Bhaira-o Guru Arjan Dev
ਨਾਨਕ ਕਉ ਗੁਰਿ ਕੀਓ ਪ੍ਰਗਾਸਾ ॥੮॥੨॥੫॥
Naanak Ko Gur Keeou Pragasa ||8||2||5||
The Guru has blessed Nanak with enlightenment. ||8||2||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੬ ਪੰ. ੩੪
Raag Bhaira-o Guru Arjan Dev