Kot Brehumund Ko Thaakur Su-aamee Surub Jee-aa Kaa Dhaathaa Re
ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥

This shabad is by Guru Arjan Dev in Raag Sorath on Page 159
in Section 'Prathpale Nith Saar Samaale' of Amrit Keertan Gutka.

ਸੋਰਠਿ ਮਹਲਾ

Sorath Mehala 5 ||

Sorat'h, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੯ ਪੰ. ੧੩
Raag Sorath Guru Arjan Dev


ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ

Kott Brehamandd Ko Thakur Suamee Sarab Jeea Ka Dhatha Rae ||

God is the Lord and Master of millions of universes; He is the Giver of all beings.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੯ ਪੰ. ੧੪
Raag Sorath Guru Arjan Dev


ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥੧॥

Prathipalai Nith Sar Samalai Eik Gun Nehee Moorakh Jatha Rae ||1||

He ever cherishes and cares for all beings, but the fool does not appreciate any of His virtues. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੯ ਪੰ. ੧੫
Raag Sorath Guru Arjan Dev


ਹਰਿ ਆਰਾਧਿ ਜਾਨਾ ਰੇ

Har Aradhh N Jana Rae ||

I do not know how to worship the Lord in adoration.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੯ ਪੰ. ੧੬
Raag Sorath Guru Arjan Dev


ਹਰਿ ਹਰਿ ਗੁਰੁ ਗੁਰੁ ਕਰਤਾ ਰੇ

Har Har Gur Gur Karatha Rae ||

I can only repeat, ""Lord, Lord, Guru, Guru.""

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੯ ਪੰ. ੧੭
Raag Sorath Guru Arjan Dev


ਹਰਿ ਜੀਉ ਨਾਮੁ ਪਰਿਓ ਰਾਮਦਾਸੁ ਰਹਾਉ

Har Jeeo Nam Pariou Ramadhas || Rehao ||

O Dear Lord, I go by the name of the Lord's slave. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੯ ਪੰ. ੧੮
Raag Sorath Guru Arjan Dev


ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ

Dheen Dhaeial Kirapal Sukh Sagar Sarab Ghatta Bharapooree Rae ||

The Compassionate Lord is Merciful to the meek, the ocean of peace; He fills all hearts.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੯ ਪੰ. ੧੯
Raag Sorath Guru Arjan Dev


ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥

Paekhath Sunath Sadha Hai Sangae Mai Moorakh Jania Dhooree Rae ||2||

He sees, hears, and is always with me; but I am a fool, and I think that He is far away. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੯ ਪੰ. ੨੦
Raag Sorath Guru Arjan Dev


ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ

Har Bianth Ho Mith Kar Varano Kia Jana Hoe Kaiso Rae ||

The Lord is limitless, but I can only describe Him within my limitations; what do I know, about what He is like?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੯ ਪੰ. ੨੧
Raag Sorath Guru Arjan Dev


ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥੩॥

Karo Baenathee Sathigur Apunae Mai Moorakh Dhaehu Oupadhaeso Rae ||3||

I offer my prayer to my True Guru; I am so foolish - please, teach me! ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੯ ਪੰ. ੨੨
Raag Sorath Guru Arjan Dev


ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ

Mai Moorakh Kee Kaethak Bath Hai Kott Paradhhee Tharia Rae ||

I am just a fool, but millions of sinners just like me have been saved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੯ ਪੰ. ੨੩
Raag Sorath Guru Arjan Dev


ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਪਰਿਆ ਰੇ ॥੪॥੨॥੧੩॥

Gur Naanak Jin Sunia Paekhia Sae Fir Garabhas N Paria Rae ||4||2||13||

Those who have heard, and seen Guru Nanak, do not descend into the womb of reincarnation again. ||4||2||13||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੯ ਪੰ. ੨੪
Raag Sorath Guru Arjan Dev