Kot Mujun Keeno Eisunaan
ਕੋਟਿ ਮਜਨ ਕੀਨੋ ਇਸਨਾਨ ॥

This shabad is by Guru Arjan Dev in Raag Gauri on Page 454
in Section 'Har Namee Tul Na Pujee' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੧੭
Raag Gauri Guru Arjan Dev


ਕੋਟਿ ਮਜਨ ਕੀਨੋ ਇਸਨਾਨ

Kott Majan Keeno Eisanan ||

The merits of taking millions of ceremonial cleansing baths,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੧੮
Raag Gauri Guru Arjan Dev


ਲਾਖ ਅਰਬ ਖਰਬ ਦੀਨੋ ਦਾਨੁ

Lakh Arab Kharab Dheeno Dhan ||

The giving of hundreds of thousands, billions and trillions in charity

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੧੯
Raag Gauri Guru Arjan Dev


ਜਾ ਮਨਿ ਵਸਿਓ ਹਰਿ ਕੋ ਨਾਮੁ ॥੧॥

Ja Man Vasiou Har Ko Nam ||1||

- these are obtained by those whose minds are filled with the Name of the Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੨੦
Raag Gauri Guru Arjan Dev


ਸਗਲ ਪਵਿਤ ਗੁਨ ਗਾਇ ਗੁਪਾਲ

Sagal Pavith Gun Gae Gupal ||

Those who sing the Glories of the Lord of the World are totally pure.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੨੧
Raag Gauri Guru Arjan Dev


ਪਾਪ ਮਿਟਹਿ ਸਾਧੂ ਸਰਨਿ ਦਇਆਲ ਰਹਾਉ

Pap Mittehi Sadhhoo Saran Dhaeial || Rehao ||

Their sins are erased, in the Sanctuary of the Kind and Holy Saints. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੨੨
Raag Gauri Guru Arjan Dev


ਬਹੁਤੁ ਉਰਧ ਤਪ ਸਾਧਨ ਸਾਧੇ

Bahuth Ouradhh Thap Sadhhan Sadhhae ||

The merits of performing all sorts of austere acts of penance and self-discipline,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੨੩
Raag Gauri Guru Arjan Dev


ਅਨਿਕ ਲਾਭ ਮਨੋਰਥ ਲਾਧੇ

Anik Labh Manorathh Ladhhae ||

Earning huge profits and seeing one's desires fulfilled

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੨੪
Raag Gauri Guru Arjan Dev


ਹਰਿ ਹਰਿ ਨਾਮ ਰਸਨ ਆਰਾਧੇ ॥੨॥

Har Har Nam Rasan Aradhhae ||2||

- these are obtained by chanting the Name of the Lord, Har, Har, with the tongue. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੨੫
Raag Gauri Guru Arjan Dev


ਸਿੰਮ੍ਰਿਤਿ ਸਾਸਤ ਬੇਦ ਬਖਾਨੇ

Sinmrith Sasath Baedh Bakhanae ||

The merits of reciting the Simritees, the Shaastras and the Vedas,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੨੬
Raag Gauri Guru Arjan Dev


ਜੋਗ ਗਿਆਨ ਸਿਧ ਸੁਖ ਜਾਨੇ

Jog Gian Sidhh Sukh Janae ||

Knowledge of the science of Yoga, spiritual wisdom and the pleasure of miraculous spiritual powers

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੨੭
Raag Gauri Guru Arjan Dev


ਨਾਮੁ ਜਪਤ ਪ੍ਰਭ ਸਿਉ ਮਨ ਮਾਨੇ ॥੩॥

Nam Japath Prabh Sio Man Manae ||3||

- these come by surrendering the mind and meditating on the Name of God. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੨੮
Raag Gauri Guru Arjan Dev


ਅਗਾਧਿ ਬੋਧਿ ਹਰਿ ਅਗਮ ਅਪਾਰੇ

Agadhh Bodhh Har Agam Aparae ||

The wisdom of the Inaccessible and Infinite Lord is incomprehensible.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੨੯
Raag Gauri Guru Arjan Dev


ਨਾਮੁ ਜਪਤ ਨਾਮੁ ਰਿਦੇ ਬੀਚਾਰੇ

Nam Japath Nam Ridhae Beecharae ||

Meditating on the Naam, the Name of the Lord, and contemplating the Naam within our hearts,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੩੦
Raag Gauri Guru Arjan Dev


ਨਾਨਕ ਕਉ ਪ੍ਰਭ ਕਿਰਪਾ ਧਾਰੇ ॥੪॥੧੧੧॥

Naanak Ko Prabh Kirapa Dhharae ||4||111||

O Nanak, God has showered His Mercy upon us. ||4||111||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੩੧
Raag Gauri Guru Arjan Dev